Htv Punjabi
Punjab Video

ਤਿੰਨ-ਤਿੰਨ ਵਿਆਹ ਕਰਵਾਉਂਣ ਵਾਲੇ ਬੰਦੇ ਨੂੰ ਚੌਥੀ ਵੀ ਨਾ ਆਈ ਰਾਸ

ਤਸਵੀਰ ਦੇ ਵਿੱਚ ਨਜ਼ਰ ਆਹ ਰਹੀ ਇਹ ਕੁੜੀ ਰਮਨਦੀਪ ਕੌਰ ਦੇ ਹੰਝੂਆਂ ਦੀ ਦਾਸਤਾਨ ਸੁਣ ਤੁਸੀ ਆਪਣੇ ਹੰਝੂ ਰੋਕ ਨਹੀਂ ਸਕੋਂਗੇ ਜਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਜਿੱਥੇ ਚਾਵਾਂ ਤੇ ਰੀਝਾ ਨਾਲ ਇਸਦਾ ਘਰਵਾਲਾ ਅਤੇ ਸੋਹਰੇ ਪਰਿਵਾਰ ਇਸਨੂੰ ਵਿਆਹੇ ਲੈਕੇ ਆਏ ਸੀ ,ਅੱਜ ਉਸੇ ਹੀ ਘਰ ਚੋਂ ਇਸਨੂੰ ਬਾਹਰ ਕੱਢਣ ਲਈ ਜਦੋ ਜਹਿਦ ਕਰ ਨੇ,ਆਪਣੇ ਸੋਹਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਂਦੀ ਇਸ ਰਮਦੀਪ ਕੌਰ ਨੇ ਕਿਹਾ ਮੇਰੇ ਘਰਵਾਲੇ ਨੇ ਪਹਿਲਾਂ ਵੀ ਤਿੰਨ ਤਲਾਕ ਹੋ ਚੁੱਕੇ ਅਤੇ ਹੁਣ ਮੈਂਨੂੰ ਛੱਡਣ ਲਈ ਤਿਆਰੀ ਚ ਹੈ ਅਤੇ ਮੇਰੇ ਮੁੰਡੇ ਨੂੰ ਵਿਦੇਸ਼ ਲੈ ਗਿਆ ,ਅਤੇ ਜਥੇਬੰਦੀਆਂਨੂੰ ਕੋਠੀ ਵਿੱਚ ਬੁਲਾਕੇ ਮੈਂਨੂੰ ਬਾਹਰ ਕੱਢਣ ਲਈ ਧਮਕਾਇਆ ਜਾ ਰਿਹਾ,,,,,,,,,,,,,

ਉੱਧਰ ਮੌਕੇ ਪਹੁੰਚੀ ਪੁਲਿਸ ਦਾ ਕਹਿਣਾ ਐ ਉਹ ਵੀ ਸੁਣ ਲਵੋ,,,,,,,,,,,,,,,,,,,,,,,,ਫਿਲਹਾਲ ਮੂਹ ਦੇ ਵੱਲੋ ਆਪਣੇ ਸੋਹਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇੰਨਸਾਫ ਦੀ ਗੁਹਾਰ ਲਗਾਈ ਗਈ ਅਤੇ ਦੂਜੇ ਪਾਸੇ ਸੋਹਰੇ ਦਾ ਕਹਿਣਾ ਐ ਪਤੀ ਪਤਨੀ ਦਾ ਆਪਸੀ ਮਾਮਲਾ ਹੈ,ਆਪ ਹੀ ਦੇਖਣ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਇਸ ਮਾਮਲੇ ਚ ਕੀ ਕਰਦੀ ਐ , ਕੀ ਰਮਨਦੀਪ ਕੌਰ ਨੂੰ ਇਨਸਾਫ ਮਿਲਗਾ ਜਾਂ ਨਹੀਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸੇ ਦੀ ਲੜਾਈ ਛੜਾਉਣ ਤੋਂ ਪਹਿਲਾਂ ਦੇਖ ਲਓ ਆਹ ਵੀਡੀਓ

htvteam

ਖੇਤਾਂ ‘ਚ ਜਾਕੇ ਅਜਿਹੇ ਕੰਮ ਕਰਨ ਵੇਲੇ ਧਿਆਨ ਰੱਖਿਆ ਕਰੋ

htvteam

ਔਰਤ ਨਾਲ ਸਬੰਧ ਬਣਾਕੇ ਫੋਟੋ ਵਾਇਰਲ ਕਰਨ ਦੀ ਦਿੱਤੀ ਧਮਕੀ, ਅਕੀ ਹੋਈ ਜਨਾਨੀ ਨੇ ਕਰਤਾ ਆਹ ਕੰਮ

Htv Punjabi

Leave a Comment