Htv Punjabi
Punjab Video

ਘਰਵਾਲਾ ਗਿਆ ਸੀ ਕੰਮ ਤੇ, ਪਿੱਛੋਂ ਇਕੱਲੀ ਘਰਵਾਲੀ ਨਾਲ ਆਹ ਕੀ ਹੋਇਆ……

ਇਹ ਤਸਵੀਰਾਂ ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵਨਿਊ ਦੀਆਂ ਨੇ ਜਿੱਥੇ ਕੋਠੀ ਨੰਬਰ 49 ਚ ਰਹਿਣ ਵਾਲੀ 35 ਸਾਲਾਂ ਦੀ ਸ਼ੈਲੀ ਅਰੋੜਾ ਨਾਲ ਅਜਿਹਾ ਕਾਰਾ ਹੋਇਆ ਕਿ ਜਿਸ ਉਪਰੰਤ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਮੌਕੇ ਤੇ ਪੁਲਿਸ ਦੀਆਂ ਟੀਮਾਂ ਨੂੰ ਬਲਾਉਂਣਾ ਪਿਆ ,ਘਟਨਾ ਦਾ ਜਾਇਜ਼ਾ ਲੈ ਰਹੀ ਪੁਲਿਸ ਵੀ ਸੋਚਾਂ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਕਿਉਂਕਿ ਸ਼ੈਲੀ ਅਰੋੜਾ ਦੀ ਬੇਟੀ ਸਕੂਲ ਪੜ੍ਹਨ ਗਈ ਸੀ ਤੇ ਉਸਦਾ ਘਰਵਾਲਾ ਕੰਮ ਤੇ ਚਲਾ ਗਿਆ ਸੀ ਤੇ ਸੱਸ ਸੋਹਰਾ ਬਜ਼ਾਰ ਚ ਕਿਸੇ ਕੰਮ ਗਏ ਸੀ ਤੇ ਪਿੱਛੋਂ ਸ਼ੈਲੀ ਅਰੋੜਾ ਆਪਣੀ ਕੋਠੀ ਵਿੱਚ ਇਕੱਲੀ ਸੀ ਏਸੇ ਦੌਰਾਨ ਹੀ ਸ਼ੈਲੀ ਦੇ ਜੀਜੇ ਵਰੂਨ ਹੋਰਾਂ ਦਾ ਫੋਨ ਖੜ੍ਹਿਆ ਉਨ੍ਹਾਂ ਨੂੰ ਕਿਸੇ ਵੱਲੋਂ ਕਿਹਾ ਗਿਆ ਕਿ ਘਰ ਜਾਕੇ ਸ਼ੈਲੀ ਦਾ ਹਾਲ ਦੇਖੋ ਤਾਂ ਜਦੋਂ ਬਰੂਨ ਨੇ ਆਕੇ ਇਕ ਦਮ ਘਰਦਾ ਦਰਵਾਜ਼ਾ ਖੋਲਿਆ ਤਾਂ ਅੰਦਰ ਸ਼ੈਲੀ ਦੀ ਹਾਲਤ ਦੇਖ ਉਸਦਾ ਦਿਮਾਗ ਸੁੰਨ ਹੋ ਗਿਆ,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਵੀ ਏਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪਰ ਹਾਲੇ ਤੱਕ ਏਸ ਵਾਰਦਾਤ ਦੇ ਅਸਲ ਕਾਰਨ ਨਹੀਂ ਸਾਹਮਣੇ ਆਏ ਉਹ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਸ਼ੈਲੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਪਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੈਂਕ ਔਖੀ ਘੜੀ ਨੌਜਵਾਨਾਂ ਨੂੰ ਦੇਣ ਲੱਗਾ ਰੋਜ਼ਗਾਰ, ਕਹਿੰਦਾ ਬਣਾਈ ਚੱਲੋ ਪੈਸਿਆਂ ਦੀ ਫਿਕਰ ਨਾ ਕਰੋ

Htv Punjabi

ਫਿਰ ਕਰਦੀਆਂ ਸੀ ਬੰਦਿਆਂ ਦੇ ਨਾਲ ਅਜਿਹੀਆਂ ਗਲਤ ਗਲਤ ਹਰਕਤਾਂ

htvteam

ਪੇਸ਼ੀ ਭੁਗਤਣ ਜਾ ਰਹੇ ਕੈਦੀਆਂ ਚ ਆਈ ਕਿਹੜੀ ਸ਼ੈਅ ?

htvteam

Leave a Comment