ਚਰਚ ਦੇ ਬਾਹਰ ਖੜ੍ਹਕੇ ਹੱਥਾਂ ਨੂੰ ਤਹਾਂ ਚੁੱਕ ਚੁੱਕ ਨਾਅਰੇ ਲਗਾਉਂਦੇ ਹੋਏ ਲੋਕ ਜੋ ਤੁਹਾਨੂੰ ਨਜ਼ਰ ਆ ਰਹੇ ਹਨ ਇਹ ਕੋਈ ਹੋਰ ਨਹੀਂ ਸਗੋਂ ਇਸਾਈ ਭਾਈਚਾਰੇ ਨਾਲ ਸਬੰਧਤ ਨੇ ਜੋ ਕਿ ਪਿਸ਼ਾਬ ਤੋਂ ਤੰਗ ਪਰੇਸ਼ਾਨ ਹੋ ਚੁੱਕੇ ਹਨ ਤੇ ਪਿਸ਼ਾਬ ਦੇ ਕਾਰਨ ਹੀ ਇਨ੍ਹਾਂ ਨੂੰ ਅੱਜ ਅੰਮ੍ਰਿਤਸਰ ਦੇ ਅਜਨਾਲਾ ਚ ਬਣੀ ਚਰਚ ਦੇ ਬਾਹਰ ਇਕੱਠੇ ਹੋਣਾ ਪਿਆ ਤੇ ਫਿਰ ਇਨ੍ਹਾਂ ਪੱਤਰਕਾਰਾਂ ਨੂੰ ਬੁਲਾਕੇ ਪਿਸ਼ਾਬ ਦੇ ਬਾਰੇ ਦੱਸਿਆ ਜਦੋਂ ਮੁਰਦਿਆਂ ਨੂੰ ਲੈਕੇ ਆਉਂਦੇ ਹਨ ਤਾਂ ਲੋਕਾਂ ਨੂੰ ਪਿਸ਼ਾਬ ਕਾਰਨ ਬਦਬੂ ਆਉਂਦੀ ਹੈ,ਕਿਉਕੀ ਅਜਨਾਲਾ ਕਬਰਸਤਾਨ ਬਾਹਰ ਪਿਸ਼ਾਬ ਘਰ ਸਥਾਨਕ ਨਗਰ ਪੰਚਾਇਤ ਵੱਲੋਂ ਬਣਾਏ ਗਏ ਨੇ,,,,,,,,,
ਹੈਪੀ ਹੋਰਾਂ ਦਾ ਕਹਿਣਾ ਐ ਕੀ ਕਬਰਸਤਾਨ ਬਾਹਰੋਂ ਪਿਸ਼ਾਬ ਘਰ ਹਟਾਏ ਜਾਣ ,ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨਗੇ,ਅਜਿਹੇ ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਏਸ ਮਸਲੇ ਦਾ ਕੀ ਹੱਲ ਕੱਢਦਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
