Htv Punjabi
Punjab Video

ਘਰਵਾਲੇ ਨੂੰ ਛੱਡ ਢਾਈ ਸਾਲ ਤੋਂ ਰਹਿ ਰਹੀ ਸੀ ਪ੍ਰੇਮੀ ਦੇ ਨਾਲ; ਮਾਸ਼ੂਕ ਦੇ ਘਰਵਾਲੇ ਨੇ ਆਸ਼ਕ ਨਾਲ ਹੀ ਕਰਤਾ ਪੁੱਠਾ ਕੰਮ

ਮਾਮਲਾ ਹੈ ਜਲੰਧਰ ਦਾ, ਜਿੱਥੇ ਕੱਚਾ ਕੋਟ ਇਲਾਕੇ ਵਿਚ ਵਿਪਨ ਨਾਂ ਦਾ ਇਹ ਨੌਜਵਾਨ ਮਜਦੂਰੀ ਕਰ ਆਪਣਾ ਢੰਗ ਸਾਰ ਰਿਹਾ ਸੀ | ਵਿਪਨ ਜੋਤੀ ਨਾਂ ਦੀ ਇੱਕ ਔਰਤ ਨੂੰ ਆਪਣਾ ਦਿਲ ਦੇ ਬੈਠਦਾ ਹੈ | ਜੋਤੀ ਜੋ ਕਿ ਸ਼ੀਲੀ ਨਾਂ ਦੇ ਇੱਕ ਵਿਅਕਤੀ ਨਾਲ ਵਿਆਹੀ ਹੋਈ ਸੀ ਤੇ ਉਹਨਾਂ ਦੀ ਇੱਕ ਬੱਚੀ ਵੀ ਸੀ | ਪਰ ਇਸ਼ਕ ‘ਚ ਅੰਨਿਆਂ ਹੋ ਜੋਤੀ ਆਪਣੇ ਘਰਵਾਲੇ ਸ਼ੀਲੀ ਨੂੰ ਛੱਡ ਕੇ ਪਿਛਲੇ ਢਾਈ ਸਾਲਾਂ ਤੋਂ ਵਿਪਨ ਨਾਲ ਰਹੀ ਰਹੀ ਸੀ |

Related posts

ਡਿਊਟੀ ਤੋਂ ਪਰਤ ਰਹੇ ਐਸਡੀਓ ਨਾਲ ਨੌਜਵਾਨਾਂ ਨੇ ਕਰਤਾ ਪੁੱਠਾ ਕੰਮ

htvteam

ਤਿਉਹਾਰਾਂ ਮੌਕੇ ਪੂਰੇ ਟੱਬਰ ਦੇ ਕੱਪੜੇ 5 ਹਜ਼ਾਰ ‘ਚ ਲਓ

htvteam

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਐਸਜੀਪੀਸੀ ਦੇ ਨਵੇਂ ਪ੍ਰਧਾਨ

htvteam