Htv Punjabi
Punjab Video

ਘਰ ਚ ਬੈਠੇ ਵਪਾਰੀ ਨਾਲ ਦੇਖੋ ਕੀ ਹੋਇਆ

ਜੇਕਰ ਤੁਹਾਡਾ ਵੀ ਕਿਸੇ ਦੇ ਨਾਲ ਚੱਲਦਾ ਪੈਸਿਆਂ ਦਾ ਲੈਣ ਦੇਣ,, ਤਾਂ ਸਮਾਂ ਰਹਿੰਦਿਆਂ ਹੀ ਮਸਲੇ ਦਾ ਕਰ ਲਓ ਹੱਲ,, ਦੇਖਿਓ ਕਿਤੇ ਆਹ ਤਸਵੀਰਾਂ ਵਾਲਾ ਹਾਲ ਤੁਹਾਡਾ ਨਾ ਹੋ ਜਾਵੇ,,ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਅਧੀਨ ਪੈਂਦੇ ਰਣਜੀਤ ਪਾਰਕ ਦੇ ਰਹਿਣ ਵਾਲ਼ੇ ਇੱਕ ਕੱਪੜਾ ਵਪਾਰੀ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੂਸਰੀ ਧਿਰ ਵੱਲੋਂ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਗਿਆ। ਜਿੱਥੇ ਇਸ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ,,,,,

ਮੀਡੀਆ ਨਾਲ ਗੱਲਬਾਤ ਕਰਦਿਆਂ ਮੁਹੰਮਦ ਇਖਲਾਕ ਨਾਮਕ ਕੱਪੜਾ ਵਪਾਰੀ ਨੇ ਕਿਹਾ ਕਿ ਉਸ ਨੇ ਕੱਪੜੇ ਦੇ ਪੈਸੇ ਇੱਕ ਦੁਕਾਨਦਾਰ ਪਾਸੋਂ ਲੈਣੇ ਸੀ ਅਤੇ ਜਦੋਂ ਵਾਰ-ਵਾਰ ਉਸ ਪਾਸੋਂ ਪੈਸੇ ਮੰਗੇ ਤਾਂ ਨਾ ਦੇਣ ਤੇ ਗੁੱਸੇ ਵਿੱਚ ਆਏ ਉਸ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ,,,,

ਉਹਨਾਂ ਕਿਹਾ ਕਿ ਇਸ ਦੇ ਨਾਲ ਜਿੱਥੇ ਉਹਨਾਂ ਦੀ ਪਤਨੀ ਅਤੇ ਬੇਟੀ ਜਖਮੀ ਹੋਈ ਹੈ। ਤਾਂ ਉਹਨਾਂ ਆਪਣੇ ਘਰ ਦੇ ਨੁਕਸਾਨ ਦੀ ਵੀ ਗੱਲ ਕਹੀ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਇਲਾਕੇ ਦੇ ਲੋਕਾਂ ਨੇ ਵੀ ਕਿਹਾ ਕਿ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਇੱਕ ਕੱਪੜਾ ਵਪਾਰੀ ਤੇ ਦਿਨ ਦਿਹਾੜੇ ਗੁੰਡਾ ਅੰਸਰਾਂ ਵੱਲੋਂ ਹਮਲਾ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਉਸ ਦਾ ਪਰਿਵਾਰ ਜ਼ਖਮੀ ਹੋਇਆ ਹੈ ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਪੁਲਿਸ ਪਾਸੋਂ ਉਕਤ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ,,,,,,ਉਧਰ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਕੱਪੜਾ ਵਪਾਰੀ ਦੇ ਘਰ ਦੇ ਅੰਦਰ ਵੜ ਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਹੈ। ਕਿਆ ਕਿ ਇਸ ਬਾਬਤ ਮਾਮਲਾ ਦਰਜ ਕਰ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।

ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਨਾਨੀ ਪਹਿਲਾ ਕਰਵਾਉਂਦੀ ਸੀ ਗਲਤ ਕੰਮ, ਫੇਰ ਦੇਖੋ ਕਿੱਥੇ ਛੁਪਾਉਂਦੀ ਸੀ ਆਪਣੇ ਯਾਰ ਨੂੰ

htvteam

ਬੇਅਦਬੀ ਮਾਮਲੇ ‘ਚ ਕੈਪਟਨ ਦੀ ਵੱਡੀ ਜਿੱਤ ਸੀਬੀਆਈ ਡਿੱਗੀ ਮੂਧੇ ਮੂੰਹ, ਦੇਖੋ ਕਿਸੇ ਨੇ ਸੁਣਾਇਆ ਵੱਡਾ ਫੈਸਲਾ

Htv Punjabi

ਪਿਓ ਆਪਣੀਆਂ ਮਾਸੂਮ ਧੀਆਂ ਨਾਲ ਹੀ ਕਰਦਾ ਸੀ ਧੱਕਾ

htvteam

Leave a Comment