Htv Punjabi
Punjab Video

ਨਵੀਂ-ਨਵੀਂ ਬਣੀ ਦੋਸਤ ਨੇ ਚਾਹ ਦਾ ਕੱਪ ਪਿਆਕੇ ਬੰਦਾ ਕਰ ਲਿਆ ਸਿੱਧਾ

ਪੁਲਿਸ ਦੀ ਗ੍ਰਿਫਤ ਚ ਤੁਰੀ ਆਉਂਦੀ ਇਸ ਜਨਾਨੀ ਦੇ ਨਾਲ ਇਕ ਬੰਦੇ ਦੀ ਦੋਸਤੀ ਹੋ ਜਾਂਦੀ ਜਿਸਤੋਂ ਬਾਅਦ ਇਹ ਆਪਣੇ ਸ਼ਾਤਿਰ ਦਿਮਾਗ ਨੂੰ ਚਲਾਉਂਦੀ ਜੋ ਕੀ ਬੰਦੇ ਲਈ ਮੁਸ਼ਕਿਲਾਂ ਖੜੀਆਂ ਕਰ ਦਿੰਦੀ ਐ ,ਹੋਇਆ ਇੰਝ ਏਸ ਜਨਾਨੀ ਨੇ ਬੰਦੇ ਅਸ਼ਲੀਲ ਵੀਡੀਓ ਬਣਾਈ ਅਤੇ ਫਿਰ ਉਸਤੋਂ ਲੱਖਾ ਰੁਪਏ ਵਸੂਲੇ ਜਿਸਤੋਂ ਤੰਗ ਪ੍ਰੇਸ਼ਾਨ ਹੋਏ ਬੰਦੇ ਪੁਲਿਸ ਕਰ ਦਿੱਤੀ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਪੁਲਿਸ ਨੇ ਏਸ ਹਨੀ ਟ੍ਰੈਪ ਦਾ ਪਰਦਾਫਾਸ਼ ਕਰ ਦਿੱਤਾ ,ਮਾਮਲਾ ਲੁਧਿਆਣਾ ਦੇ ਹਲਕਾ ਖੰਨਾ ਦਾ ਹੈ,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਔਰਤ ਸਣੇ ਇਕ ਹੋਰ ਬੰਦੇ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਸੋ ਦੋਸਤੋ ਤੁਸੀ ਵੀ ਜੇਕਰ ਕਿਸੇ ਮਰਦ ਜਾਂ ਔਰਤ ਨੂੰ ਦੋਸਤ ਬਣਾਉਂਦੇ ਹੋਂ ਤਾਂ ਸਾਵਧਾਨ ਰਹੋ ਕਿਉਕੀ ਅੱਜ ਕੱਲ ਦੁਨੀਆਂ ਬੜੀ ਸ਼ਾਤਿਰ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਭਾਰਤ ਦੀ ਕਾਰਵਾਈ ਤੋਂ ਬੁ/ਖ/ਲਾ/ਹ/ਟ ਚ ਆਕੇ ਪਾਕਿਸਤਾਨ ਦੇਖੋ ਕੀ ਕਰ ਬੈਠਿਆ

htvteam

ਆਹ ਸ਼ਹਿਰ ‘ਚ ਕਰਤਾ ਪੁਲਿਸ ਨੇ ਵੱਡਾ ਐਕਸ਼ਨ

htvteam

ਫੋਨ ਤੇ ਧੀ ਨੂੰ ਕਹੀ ਇਹ ਗੱਲ ਤੇ ਕਰਫਿਊ ਦੇ ਦੌਰਾਨ ਮਾਂ ਪੁੱਤ ਨੇ ਕੀਤੀ ਖੁਦਕੁਸ਼ੀ, ਦੇਖੋ ਕੀ ਸੀ ਕਾਰਨ

Htv Punjabi

Leave a Comment