Punjab Videoਬਾਬੇ ਨੇ ਤੜਫਾ ਤੜਫਾ ਕੇ ਨਾਬਾਲਿਗ ਕੁੜੀ ਨਾਲ ਕੀਤਾ ਮੂੰਹ ਕਾਲਾ by htvteamAugust 27, 202205098 Share5 ਸੰਗਰੂਰ : – ਮਾਮਲਾ ਸੰਗਰੂਰ ਦੇ ਕਸਬਾ ਖਨੌਰੀ ਦਾ ਹੈ, ਜਿੱਥੇ ਦੀ ਇੱਕ ਪ੍ਰਵਾਸੀ ਪਰਿਵਾਰ ਦੀ 10 ਸਾਲ ਦੀ ਬੱਚੀ ਦੁਪਹਿਰ ਵੇਲੇ ਛੱਪੜ ‘ਚ ਬੱਤਖਾਂ ਵੇਖਣ ਗਈ ਸੀ | ਓਥੇ ਤਾਰਾ ਸਿੰਘ @ ਭੋਲਾ ਨਾਂ ਦੇ ਇਸ ਪਾਪੀ ਦੀ ਗੰਦੀ ਨਜ਼ਰ ਉਸ ਬੱਚੀ ‘ਤੇ ਪੈ ਗਈ |