Htv Punjabi
Punjab Video

ਖੇਤ ਮਜ਼ਦੂਰ ਦੇ ਪੁੱਤ ਨੇ ਅਜਿਹੇ ਖੋਲ੍ਹੇ ਟੱਬਰ ਦੇ ਭਾਗ; 25 ਪਿੰਡਾਂ ‘ਚ ਪੈ ਗਈਆਂ ਧੁੰਮਾਂ

ਮਾਮਲਾ ਬਠਿੰਡਾ ਦਾ ਹੈ, ਜਿੱਥੇ ਪਿੰਡ ਝੱਜਲ ਦੇ ਰਹਿਣ ਵਾਲੇ ਖੇਤ ਮਜ਼ਦੂਰ ਗੁਰਦਾਸ ਸਿੰਘ ਦੇ ਪੁੱਤ ਬੋਹੜ ਦਾਸ ਨੇ ਸਰਕਾਰੀ ਸਕੂਲ ‘ਚ ਪੜ੍ਹ ਕੇ ਨੀਟ ਦਾ ਪੇਪਰ ਤਾਂ ਪਾਸ ਕਰ ਲਿਆ ਤੇ ਉਸਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮਬੀਬੀਐਸ ‘ਚ ਦਾਖਲਾ ਵੀ ਮਿਲ ਗਿਆ ਪਰ ਬਾਵਜ਼ੂਦ ਇਸਦੇ ਮਾੜੀ ਮਾਲੀ ਹਾਲਤ ਹੋਣ ਕਾਰਨ ਫੀਸ ਭਰਨ ‘ਚ ਦਿੱਕਤ ਆ ਗਈ | ਪਰ ਫੇਰ ਡਿਪਟੀ ਕਮਿਸ਼ਨਰ ਨੇ ਦਫਤਰ ਬੁਲਾ ਜਿੱਥੇ ਇਸ ਮਜ਼ਦੂਰ ਦੀ ਆਓ ਭਗਤ ਕਰ ਚਾਹ ਪਿਲਾ ਮਾਣ ਮਹਿਸੂਸ ਕੀਤਾ ਓਥੇ ਦੀ ਫੀਸ ਦੇ ਲਈ ਪੂਰੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ |

Related posts

ਰਾਹ ਜਾਂਦੀ ਕੁੜੀ ਨਾਲ ਮੁੰਡੇ ਕਰ ਗਏ ਕਰਤੂਤ, ਦੇਖੋ ਵੀਡੀਓ

htvteam

ਲੋਕਾਂ ਨੂੰ ਘਰਾਂ ਚ ਬਣਾਉਣੇ ਪਏ ਸ਼ਮਸ਼ਾਨਘਾਟ ?

htvteam

ਘਰ ਚ ਬੈਠੇ ਪੂਰੇ ਟੱਬਰ ਦੇਖੋ ਕੀ ਹੋ ਗਿਆ

htvteam

Leave a Comment