Htv Punjabi
Punjab Video

ਚੱਕ-ਚੱਕ ਮਾਰਦੀ ਸੀ ਕੁ.ੜੀਆਂ ਨੂੰ ਆਉਂਦੀ ਹੋਈ ਚੁੱਕ ਲਿਆਈ ਚਾਂਦੀ

ਬੇਹਿੰਮਤੇ ਨੇ ਜਿਹੜੇ ਬੈਠਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਵਾਲੇ ਉਗ ਪੈਂਦੇ ਸੀਨਾ ਪਾੜਕੇ ਪੱਥਰਾਂ ਦਾ ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਸਮੇਂ ਇਸ ਗੁਰਸ਼ਰਨ ਕੌਰ ਨਾ ਦੀ ਕੁੜੀ ਤੇ ਬਿਲਕੁਲ ਸਹੀ ਢੁੱਕਦੇ ਹੋਏ ਨਜ਼ਰ ਆ ਰਹੇ ਨੇ ਹਾਲ ਦੇ ਵਿੱਚ ਗੋਆ ਚ ਹੋਈਆਂ ਨੈਂਸ਼ਨਲ ਖੇਡਾਂ ਚ ਗੁਰਸ਼ਰਨ ਕੌਰ ਨੇ ਕੁਸ਼ਤੀ ਖੇਡਕੇ ਜਿੱਤ ਦੇ ਝੰਡੇ ਗੱਡੇ ਨੇ ਜਿੱਥੇ ਗੁਰਸ਼ਰਨ ਕੌਰ ਨੇ ਸਿਲਵਰ ਮੈਡਲ ਜਿੱਤ ਪੰਜਾਬ ਦੀ ਝੋਲੀ ਪਾਇਆ ਇਸ ਦੇ ਨਾਲ ਆਪਣੇ ਮਾਪਿਆਂ ਅਤੇ ਪੰਜਾਬ ਨਾਮ ਰੋਸ਼ਨ ਕੀਤਾ ਹੈ ਜਿਲ੍ਹਾ ਫਰੀਦਕੋਟ ਦੇ ਪਿੰਡ ਚਹਿਲ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਏਸ ਧੀ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ,ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਕੀ ਪਿੰਡ ਵਾਸੀਆਂ ਵੱਲੋਂ ਗੱਲ ਚ ਹਾਰ ਪਾਕੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ ਆਓ ਹੁਣ ਸੁਣਦੇ ਹਾਂ ਗੁਰਸ਼ਰਨ ਦਾ ਕੀ ਕਹਿਣਾ ਐ,,,,,,,,,

ਸੋ ਗੁਰਸ਼ਰਨ ਕੌਰ ਤੋਂ ਪ੍ਰੇਣਨਾ ਲੈਕੇ ਨੌਜਵਾਨ ਪੀੜੀ ਨੂੰ ਅੱਗੇ ਵਧਣਾ ਚਾਹੀਦਾ ਐ ਉੱਥੇ ਹੀ ਸਰਕਾਰਾਂ ਅਤੇ ਖੇਡ ਸੰਸਥਾਵਾਂ ਨੂੰ ਚਾਹੀਦਾ ਐ ਕੀ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਐ ਤਾਂ ਜੋ ਇਹ ਖਿਡਾਰੀ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਣ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਬੈਂਕ ਦਾ ਸਾਬਕਾ ਗਾਰਡ ਹੀ ਨਿਕਲਿਆ ਮਾਸਟਰਮਾਈਂਡ

Htv Punjabi

ਇਸ ਬੰਦੇ ਵਾਲਾ ਨੁਸਕਾ ਅਜ਼ਮਾਓ ਡੇਅਰੀ ‘ਚ ਮੁੜਕੇ ਰੌਣਕਾਂ ਲਓ ਦੁੱਧ ਵਧਾਓ ਬਿਮਾਰੀਆਂ ਘਟਾਓ

htvteam

ਪਿੰਡ ਆਹ ਸ਼ੈਅ ਨੇ ਮਚਾਈ ਦ ਹਿਸ਼ਤ

htvteam

Leave a Comment