Htv Punjabi
Punjab Video

ਤੂਫ਼ਾਨੀ ਰਾਤ ‘ਚ ਜਵਾਨ ਨਨਾਣ ਭਰਜਾਈ ਨਾਲ ਹੋਇਆ ਵੱਡਾ ਕਾਰਾ

ਮਾਮਲਾ ਹੈ ਜਲੰਧਰ ਦੇ ਥਾਣਾ ਸਦਰ ਅਧੀਨ ਪਿੰਡ ਧੀਣਾ ‘ਆਉਂਦੇ ਇੰਦਰਾ ਕਾਲੋਨੀ ਦਾ, ਜਿੱਥੇ ਬਜ਼ੁਰਗ ਰਾਜ ਕੁਮਾਰ ਆਪਣੇ ਦੋ ਪੁੱਤਾਂ ਅਜੇ, ਮੋਹਿਤ, ਧੀ ਵੰਦਨਾ, ਨੂੰਹ ਮਨਪ੍ਰੀਤ ਅਤੇ ਡੇਢ ਸਾਲ ਦੀ ਪੋਤੀ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ |
ਲੰਘੀ ਰਾਤ ਪੂਰਾ ਪਰਿਵਾਰ ਗਰਮੀ ਦੇ ਕਰਕੇ ਵਿਹੜੇ ‘ਚ ਸੁੱਤਾ ਪਿਆ ਸੀ | ਅੱਧੀ ਰਾਤ ਜਦ ਕਣੀਆਂ ਪੈਣੀਆਂ ਸ਼ੁਰੂ ਹੋਈਆਂ ਤਾਂ ਅਜੇ ਆਪਣੀ ਡੇਢ ਸਾਲ ਦੀ ਮਾਸੂਮ ਧੀ ਨੂੰ ਚੁੱਕ ਅੰਦਰ ਚਲਾ ਗਿਆ | ਜਦਕਿ ਬਾਕੀ ਦੇ ਜੀਅ ਅਜੇ ਵਿਹੜੇ ‘ਚ ਹੀ ਸਨ | ਏਨੇਂ ਨੂੰ ਜ਼ਬਰਦਸਤ ਤੂਫ਼ਾਨ ਆਉਂਦਾ ਹੈ ਅਤੇ ਕਾਲ ਬਣ ਆਪਣਾ ਭਿਆਨਕ ਰੂਪ ਦਿਖਾ ਦਿੰਦਾ ਹੈ |

Related posts

ਨਵੀ ਵਿਆਹੀ ਘਰਵਾਲੀ ਦੇ ਸਾਹਮਣੇ ਘਰਵਾਲੇ ਦੇ ਮਾਰੀਆਂ ਗੋਲੀਆਂ

htvteam

20 ਮਿੰਟ ‘ਚ ਅੰਨ੍ਹਿਆਂ ਦੇ ਅੱਖਾਂ ਦੀ ਰੌਸ਼ਨੀ ਮੁੜਦੀ ਦੇਖੋ

htvteam

ਦੇਖੋ ਜਨਮ ਦਿਨ ਦੀ ਪਾਰਟੀ ਮਨਾਉਂਦੇ ਮੁੰਡਿਆਂ ਦੀ ਘਟੀਆ ਕਰਤੂਤ

htvteam