ਇਹ ਤਸਵੀਰਾਂ ਜਲੰਧਰ ਦੇ ਬੱਸ ਅੱਡੇ ਦੀਆਂ ਨੇ ਜਿੱਥੇ ਇਸਦੇ ਬਿਲਕੁਲ ਸਾਹਮਣੇ ਅੱਧੀ ਰਾਤ ਢਾਬੇ ਅਤੇ ਦੁਕਾਨ ਤੇ ਬਦਮਾਸ਼ ਧਾਵਾ ਬੋਲ ਦਿੰਦੇ ਨੇ ਇਕ ਨਹੀਂ ਦੋ ਨਹੀਂ ਬਲਕਿ ਦਰਜਨ ਤੋਂ ਵੱਧ ਇਨ੍ਹਾਂ ਬਦਮਾਸ਼ਾਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਥਾਂ ਪਾਰ ਕਰ ਦਿੱਤੀਆਂ ਤੇਜ ਧਾਰ ਹਥਿਆਰਾਂ ਦੇ ਨਾਲ ਢਾਬੇ ਕਰਮੀਆਂ ਤੇ ਹਮਲਾ ਕਰ ਦਿੱਤਾ ਐਨਾ ਹੀ ਨਹੀਂ ਢਾਬੇ ਦੇ ਸਮਾਨ ਦੇ ਇਕ ਇਕ ਟੁੱਕੜੇ ਕਰ ਦਿੱਤੇ ਅਤੇ ਅਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ,,,,,,,,,,,,
ਉੱਧਰ ਜਦੋਂ ਬੱਸ ਅੱਡੇ ਤੇ ਸਥਿਤ ਪੁਲਿਸ ਚੌਂਕੀ ਤੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਯੋਗਾਂ ਸਿੰਘ ਹੋਰਾਂ ਨਾਲ ਇਸਦੇ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮੇਰੇ ਤੋਂ ਇਲਾਵਾ ਚੌਂਕੀ ਚ ਹੋਰ ਕਈ ਮੁਲਾਜ਼ਮ ਮੌਜੂਦ ਨਹੀਂ,,,,,,,,,,,
ਪੁਲਿਸ ਮੁਲਾਜ਼ਮ ਨੇ ਮੀਡੀਆ ਤੋਂ ਆਪਣੇ ਖੇੜਾ ਛੁਡਾਉਂਦੇ ਹੋਏ ਕਿਹਾ ,ਸ਼ਕਾਇਤ ਦਰਜ ਕਰਵਾ ਦਿਓ ,ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਏਥੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਹਨ ,ਪੁਲਿਸ ਦੇ ਨੱਕ ਹੇਠਾਂ ਵੱਡਾ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਪੁਲਿਸ ਨੂੰ ਇਸਦੀ ਭਿਣਕ ਤੱਕ ਨਹੀਂ ਲੱਗੀ ਇਹ ਕਿਵੇਂ ਹੋ ਸਕਦਾ ਐ ਅਤੇ ਡਿਊਟੀ ਤੇ ਬਾਕੀਆਂ ਮੁਲਾਜ਼ਮਾਂ ਅਤੇ ਇੰਨਚਾਰਜ ਦਾ ਮੌਕੇ ਤੇ ਨਾ ਹੋਣਾ ਵੀ ਕਈ ਸਵਾਲ ਖੜੇ ਕਰ ਰਿਹਾ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਇਨ੍ਹਾਂ ਬਦਮਾਸ਼ਾਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
