Htv Punjabi
Punjab Video

ਜਨਾਨੀ ਨੇ ਬੰਦੇ ਦੇ ਏਥੇ ਪਾਤਾ ਹੱਥ, ਦੇਖੋ ਫੇਰ ਕੀ ਹੋਇਆ ?

ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਤੋ ਸਾਹਮਣੇ ਆਇਆ ਹੈ ਜਿਥੋ ਦੀ ਪੁਲੀਸ ਵਲੋ ਲੋਕਾਂ ਨੂੰ ਲੁਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾ ਕੌਲੌ ਪੁਛਗਿਛ ਦੋਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਰਣਜੀਤ ਐਵਨਿਊ ਦੇ ਐਸ ਐਚ ਉ ਰੋਬਿਨ ਹੰਸ ਨੇ ਦੱਸਿਆ ਕਿ ਸਾਨੂੰ 15 ਦਿਨ ਪਹਿਲਾਂ ਇਕ ਸ਼ਿਕਾਇਤ ਮਿਲੀ ਸੀ ਜਿਸ ਵਿਚ ਜਸਪਾਲ ਸਿੰਘ ਵਾਸੀ ਰਣਜੀਤ ਐਵੀਨਿਊ, ਅੰਮ੍ਰਿਤਸਰ ਵੱਲੋਂ ਦਸਿਆ ਗਿਆ ਕਿ ਉਹ ਹਸਪਤਾਲ ਤੋ ਆਪਣੇ ਘਰ ਰਣਜੀਤ ਐਵੀਨਿਊ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਮਹਿੰਦਰਾ ਏਜੰਸੀ ਦੇ ਸਾਹਮਣੇ ਇੱਕ ਲੜਕੀ ਜਿਸ ਨੇ ਮਾਸਕ ਲਗਾਇਆਂ ਹੋਇਆਂ ਸੀ ਅਤੇ ਰਸਤੇ ਵਿੱਚ ਖੜੀ ਸੀ, ਉਸਨੇ ਇੱਕ ਚੰਗਾ ਨਾਗਰਿਕ ਹੋਣ ਕਰਕੇ ਇਸ ਲੜਕੀ ਦੀ ਮਜਬੂਰੀ ਸਮਝਦੇ ਹੋਏ, ਮੈ ਆਪਣੀ ਗੱਡੀ ਰੋਕ ਕੇ ਲੜਕੀ ਨੂੰ ਵਿੱਚ ਬੈਠਾ ਲਿਆ, ਲੜਕੀ ਨੇ ਕਿਹਾ ਕਿ ਮੈ ਹਰਤੇਜ ਹਸਪਤਾਲ ਕੋਲ ਜਾਣਾ ਹੈ ਜਦ ਉਹ ਖਾਲੀ ਗਰਾਂਊਂਡ ਨਜ਼ਦੀਕ ਹਰਤੇਜ ਹਸਪਤਾਲ ਝਾੜੀਆ ਲਾਗੇ ਲੜਕੀ ਨੇ ਗੱਡੀ ਰੁਕਵਾ ਦਿੱਤੀ ਜਦ ਲੜਕੀ ਗੱਡੀ ਦੇ ਬਾਹਰ ਆਈ ਤਾਂ ਇਨੇ ਨੂੰ ਲੜਕੀ ਦਾ ਸਾਥੀ ਬਾਹਰ ਆ ਗਿਆ, ਜਿਸ ਦੇ ਹੱਥ ਵਿੱਚ ਚਾਕੂ ਸੀ ਜਿੰਨਾਂ ਨੇ ਉਸਨੂੰ ਡਰਾ ਧਮਕਾ ਕੇ ਕਾਰ ਵਿੱਚੋ ਬਾਹਰ ਕੱਢ ਲਿਆ ਅਤੇ ਗਲ ਵਿੱਚ ਪਈ ਸੋਨੇ ਦੀ ਚੈਨ ਸਮੇਤ ਨਗ ਉਤਾਰ ਲਈ ਅਤੇ ਮੌਕਾ ਤੋ ਫਰਾਰ ਹੋ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ਾ ਕਰ ਵਹਿਸ਼ੀ ਸੁੱਤੇ ਪਏ ਦੋਸਤ ਨਾਲ ਟੱਪ ਗਿਆ ਹੱਦਾਂ

htvteam

ਆਸ਼ਿਕ ਦੇ ਚੱਲਦੇ ਵਿਆਹ ‘ਚ ਪਹੁੰਚੀ ਮਾਸ਼ੂਕ ਫਿਰ ਬਣਿਆ ਸੀਨ

htvteam

ਅੰਤਰਰਾਸ਼ਟਰੀ ਖਿਡਾਰੀ ਰੇਹੜੀ ਲਾਉਣ ਲਈ ਮਜ਼ਬੂਰ

htvteam

Leave a Comment