Htv Punjabi
Punjab Video

ਜਨਾਨੀ ਨੇ ਹੀ ਜਨਾਨੀ ਨਾਲ ਕੀਤਾ ਅਜਿਹਾ ਧੋਖਾ, ਸੱਚ ਸੁਣ ਉੱਡੇ ਹੋਸ਼

ਨਕੋਦਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਨੇ ਓਮਾਨ ਵਿਚ ਇੱਕ ਔਰਤ ਨੂੰ ਵੇਚਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ਼ ਕੀਤਾ ਸੀ ਤੇ ਇਸਦੀ ਮੁੱਖ ਦੋਸ਼ ਦੀ ਭਾਲ ਜਾਰੀ ਸੀ,,ਜਿਸਤੋਂ ਬਾਅਦ ਪੁਲਿਸ ਇਸ ਮਹਿਲਾ ਨੂੰ ਕਾਬੂ ਕਰ ਲਿਆ,, ਨਕੋਦਰ ਦੇ ਸਦਰ ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਨੇ ਜਾਣਕਾਰੀ ਸਾਂਝੀ ਕੀਤੀ,,,,,,,,,,,

ਅੱਜ ਕੱਲ ਤਾਂ ਕਿਸੇ ‘ਤੇ ਵੀ ਯਕੀਨ ਕਰਨ ਦਾ ਸਮਾਂ ਹੀ ਨਹੀਂ ਰਿਹਾ ਲੋਕ ਭਲਾਈ ਦਾ ਹਵਾਲਾ ਦੇ ਕੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਨੇ ਅਜਿਹਾ ਹੀ ਹੋਇਆ ਸੀ ਇਸ ਮਹਿਲਾ ਦੇ ਨਾਲ ਜਿਸ ਨੂੰ ਬਾਹਰ ਭੇਜ ਤਾਂ ਪਰ ਬਾਅਦ ਚ ਪਤਾ ਲੱਗਿਆ ਕਿ ਉਸਨੂੰ ਇਥੇ ਵੇਚਿਆ ਗਿਆ,, ਸੋ ਕਿਸੇ ਤੇ ਭਰੋਸਾ ਕਰਨ ਤੋਂ ਪਹਿਲਾਂ ਚੰਗੀ ਤਰੀਕੇ ਨਾਲ ਜਾਂਚ ਕਰ ਲਵੋ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਚੱਲਦੀ ਰੋਡਵੇਜ਼ ‘ਚ ਬਣ ਗਿਆ ਮਹਿਲਾ ਦਾ ਫ਼ਿਲਮੀ ਸੀਨ…

htvteam

ਰਾਹ ਜਾਂਦੀ ਜਨਾਨੀ ਨੇ ਖਲੀ ਨੂੰ ਪਾਈ ਮਾਤ; ਦੇਖੋ ਵੀਡੀਓ

htvteam

ਮਹੰਤਾਂ ਦੇ ਵਧਾਈਆਂ ਦੇ ਰੇਟ ਹੋਏ ਫਿਕਸ, ਮੁੰਡਾ ਹੋਣ, ਵਿਆਹ ਤੇ ਸਿਰਫ਼ ਮਿਲਣਗੇ ਐਨੇ ਪੈਸੇ ?

htvteam

Leave a Comment