Htv Punjabi
Crime Punjab Video

ਜਿਵੇਂ ਮੇਰੀ ਧੀ ਨੂੰ ਤ/ੜ/ਫਾ ਤ/ੜ/ਫਾ ਮਾ/ਰਿ/ਆ ਉਵੇਂ ਮਹਿਰੋਂ ਨੂੰ ਮਾ/ਰੋ !

ਅੰਮ੍ਰਿਤਪਾਲ ਮਹਿਰੋਂ ਦੀ ਵਿਦੇਸ਼ ਤੋਂ ਹੋਈ ਗ੍ਰਿਫਤਾਰੀ
ਪਰਿਵਾਰ ਨੂੰ ਜਾਗੀ ਇਨਸਾਫ ਦੀ ਉਮੀਦ
ਕਿਹਾ ਉਨਾਂ ਦੀ ਬੇਟੀ ਨੂੰ ਮਾਰਨ ਵਾਲੇ ਨੂੰ ਮਿਲੇ ਇਸੇ ਤਰੀਕੇ ਦੀ ਸਜ਼ਾ।
ਬਠਿੰਡਾ ਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜਿੰਮੇਵਾਰੀ ਅੰਮ੍ਰਿਤ ਪਾਲ ਮਹਿਰੋਂ ਨੇ ਲਈ ਸੀ ਪਰ ਇਸ ਘਟਨਾ ਤੋਂ ਬਾਅਦ ਉਹ ਵਿਦੇਸ਼ ਫਰਾਰ ਹੋ ਗਿਆ ਸੀ ਹੁਣ ਇਸ ਮਾਮਲੇ ਵਿੱਚ ਜਿੱਥੇ ਵਿਦੇਸ਼ ਤੋਂ ਉਸਦੀ ਗ੍ਰਿਫਤਾਰੀ ਹੋਈ ਹੈ ਤਾਂ ਉੱਥੇ ਹੀ ਪੰਜਾਬ ਪੁਲਿਸ ਉਸ ਨੂੰ ਪੰਜਾਬ ਲੈ ਕੇ ਆ ਰਹੀ ਹੈ। ਉਧਰ ਇਸ ਘਟਨਾ ਨੂੰ ਲੈ ਕੇ ਉਸਦੇ ਪਰਿਵਾਰ ਨੂੰ ਇੱਕ ਆਸ ਅਤੇ ਇਨਸਾਫ ਦੀ ਉਮੀਦ ਵੱਜੀ ਹੈ ਉਸ ਦੀ ਮਾਤਾ ਗਿਰਜਾ ਦੇਵੀ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਧੋਖੇ ਨਾਲ ਘਰੋਂ ਲਜਾ ਕੇ ਉਸ ਦਾ ਕਤਲ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹੀ ਉਹਨਾਂ ਦਾ ਸਹਾਰਾ ਸੀ ਪਰ ਉਹਨਾਂ ਦਾ ਸਹਾਰਾ ਖੋਲ ਲਿਆ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਅੰਮ੍ਰਿਤ ਪਾਲ ਮੇਹਰੋਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਲੀ ਨਹੀਂ ਖੇਡ੍ਹੀ ਤਾਂ ਦੋਸਤਾਂ ਨੇ ਹਾਕੀ ਖਿਡਾਰੀ ਦੇ ਮੂੰਹ ਤੇ ਪਾਇਆ ਤੇਜ਼ਾਬ, ਮੁੰਡੇ ਦੀ ਜ਼ਿੰਦਗੀ ਕਰਤੀ ਬਰਬਾਦ !

Htv Punjabi

ਟਰੈਵਲ ਏਜੰਟ ਨੇ ਨੌਜਵਾਨ ਨੂੰ ਪੁਰਤਗਾਲ ਦੀ ਬਜਾਏ ਭੇਜਿਆ ਮਲੇਸ਼ੀਆ

Htv Punjabi

ਪਸ਼ੂ ਦੇ ਪੇਟ ਖਰਾਬ ਜਾਂ ਬਿਮਾਰੀ ਉਪਰੰਤ ਦੁੱਧ ਨਾ ਘਟੇ ਕੀ ਕਰੀਏ ?

htvteam

Leave a Comment