Htv Punjabi
Punjab Video

ਜੇ ਪੈਸੇ ਨਾ ਦਿੱਤਾ ਤਾਂ ਹੋਵੇਗਾ ਕ+ਤ+ਲ ! ਪੰਜਾਬ ਦਾ ਮਾਹੌਲ ਦਿਨੋਂ ਦਿਨ ਹੋ ਰਿਹਾ ਖ਼ਰਾਬ

ਪੈਸਾ ਇੱਕ ਅਜਿਹੀ ਚੀਜ਼ ਹੈ ਜਿਸਨੂੰ ਦੇਖ ਕੇ ਸਭ ਦੀ ਨੀਅਤ ਵਿਗੜ੍ਹ ਜਾਂਦੀ ਹੈ ਤੇ ਪੈਸੇ ਲਈ ਲੋਕ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ, ਉੱਥੇ ਹੀ ਅਜਿਹਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਕੁਝ ਵਿਅਕਤੀਆਂ ਨੇ ਪੈਸਿਆਂ ਦੀ ਖਾਤਰ ਆਰ ਐਸ ਐਸ ਨਾਲ ਜੁੜੇ ਵਿਅਕਤੀ ਨੂੰ ਧਮਕੀ ਦੇ ਕੇ 10 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ, ਜਿਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐ, ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆਂ ਕਿ ਜਦੋ ਇਹ ਵਿਅਕਤੀ ਫਿਰੋਤੀ ਲੈਣ ਲਈ ਆਏ ਤਾਂ ਸਾਡੇ ਵਲੋਂ ਦੋਵਾਂ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ,, ਇਸ ਦੇ ਨਾਲ ਹੀ ਇਸ ਘਟਨਾ ਦੇ ਪਿੱਛੇ ਦੇ ਜਿਹੜਾ ਵਿਆਕਤੀ ਮੈਨ ਹੈ ਉਹ ਲੁਧਿਆਣਾ ਦੇ ਕਿਸੇ ਸੁਨਿਆਰੇ ਨਾਲ ਕੰਮ ਕਰਦਾ ਹੈ ਜੋ ਅਜੇ ਫਰਾਰ ਹੈ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ

ਫਿਲਹਾਲ ਪੁਲਿਸ ਵਲੋਂ ਦੋਵਾ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਬਰੀਕੀ ਨਾਲ ਪੁਛੁਗਿਛ ਕੀਤੀ ਜਾ ਸਕੇ, ਵਾਲੇ ਨੇ ਤੇ ਜਿਹਨਾਂ ਨੂੰ ਅੱਜ ਅਦਾਲਤ ਚ ਪੇਸ਼ ਕੀਤਾ ਜਾਵੇਗਾ, ਜੇਕਰ ਗੱਲ ਕੀਤੀ ਜਾਵੇ ਸੂਬੇ ਦੀ ਤਾਂ ਮਾਹੌਲ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਤੇ ਲੁੱਟੇਰੇ ਸ਼ਰਿਆਮ ਘੁੰਮ ਰਹੇ ਨੇ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੜਾਕੇ ਦੀ ਠੰਡ ਚ ਸੜਕ ਤੇ ਭਿ ੜੇ ਮੁੰ ਡੇ ?

htvteam

ਆਹ ਨਾਰੀਅਲ ਵਾਲਾ ਨੁਸਕਾ ਅਜ਼ਮਾਓ ਬੀਪੀ ਦੀ ਗੋਲੀ ਭੁੱਲ ਜਾਓ

htvteam

ਬੀਐਸਐਫ ਦੇ ਹੱਥ ਲੱਗੀ ਵੱਡੀ ਕਾਮਯਾਬੀ

Htv Punjabi

Leave a Comment