Htv Punjabi
Crime Punjab Video

ਸੁੰਨੀ ਗਲੀ ਚ ਜਾ ਰਹੇ ਮੁੰਡਿਆ ਨੂੰ ਦੇਖਕੇ ਵਿਗੜੀ ਨੀਅਤ, ਕਰਤਾ ਕਾਰਾ

ਲੁਧਿਆਣਾ ਚ ਦੋ ਨੌਜਵਾਨਾਂ ਕੋਲੋਂ ਲੁੱਟ ਦੀ ਵਾਰਦਾਤ
ਪੰਜ ਬਦਮਾਸ਼ਾਂ ਨੇ ਮੋਬਾਈਲ ਫੋਨ ਅਤੇ ਪੈਸੇ ਖੋਹਕੇ ਕੀਤੀ ਕੁੱਟਮਾਰ
ਸਾਰੀ ਸੀਸੀਟੀਵੀ ਚ ਕੈਦ ਹੋਈ ਘਟਨਾ
ਲੁਧਿਆਣਾ ਚ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਆਤੰਕ ਵੇਖਣ ਨੂੰ ਮਿਲ ਰਿਹਾ ਹੈ। ਉਧਰ ਇੱਕ ਤਰੀਕੇ ਇਲਾਕੇ ਚ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਬਦਮਾਸ਼ਾਂ ਨੇ ਘੇਰ ਲਿਆ ਦੱਸ ਦਈਏ ਕਿ ਇਸ ਦੌਰਾਨ ਜਿੱਥੇ ਉਹਨਾਂ ਕੁੱਟਮਾਰ ਕੀਤੀ ਤਾਂ ਉੱਥੇ ਹੀ ਉਹਨਾਂ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਹਾਲਾਂਕਿ ਘਟਨਾ 25 ਨਵੰਬਰ ਦੇ ਰਾਤ ਦੀ ਹੈ ਪਰ ਇਸ ਮਾਮਲੇ ਵਿੱਚ ਲੁਟੇਰਿਆਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਨੇ ਅਤੇ ਪੁਲਿਸ ਨੇ ਇਸ ਸੀਸੀਟੀਵੀ ਦੇ ਅਧਾਰ ਤੇ ਕਾਰਵਾਈ ਦੀ ਗੱਲ ਕਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਦੇ ਬੱਚਿਆਂ ਨੂੰ ਲੱਗਾ ਗਲਤ ਜਨਾਨੀਆਂ ਦਾ ਚਸਕਾ; ਮਾਪਿਆਂ ਦੇ ਉੱਡੇ ਹੋਸ਼

htvteam

ਪੰਜਾਬ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦਾ ਸ਼ਕਤੀ ਪ੍ਰਦਰਸ਼ਨ

htvteam

ਮੌਜੂਦਾ ਸਰਪੰਚ ਨੂੰ ਪਵਾਈਆਂ ਭਾਜੜਾਂ, ਦੇਖੋ ਵੀਡੀਓ

htvteam

Leave a Comment