ਸੰਗਰੂਰ ਦੇ ਹਲਕਾ ਧੂਰੀ ਦੇ ਰਹਿਣ ਵਾਲੇ ਇਹ ਦੋਵੇਂ ਪਿਉ-ਪੁੱਤ ਧੂਰੀ ਤੋਂ ਚੱਲਕੇ ਨਾਭਾ ਹਲਕੇ ਵਿਖੇ ਪਹੁੰਚੇ ਸਨ ਕਿਸੇ ਕੰਮ ਲਈ ਤੇ ਜਿੱਥੇ ਗਰਮੀ ਜ਼ਿਆਦਾ ਹੋਣ ਕਾਰਨ ਇਹ ਦੋਵੇਂ ਪਿਉ ਪੁੱਤ ਬਜ਼ਾਰ ਚ ਖੜ੍ਹਕੇ ਇਕ ਦੁਕਾਨ ਤੇ ਠੰਡਾ ਪੀਣ ਲੱਗੇ ਜਿਸ ਦੌਰਾਨ ਠੰਡਾ ਪੀਂਦੇ-ਪੀਂਦੇ ਇਨ੍ਹਾਂ ਦੇ ਨਾਲ ਐਕਟੀਵਾ ਤੇ ਸਵਾਰ ਹੋਕੇ ਆਏ ਦੋ ਮੁੰਡੇ ਅਤੇ ਇਕ ਜਨਾਨੀ ਨੇ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਤੋਂ ਬਾਅਦ ਇਹ ਦੋਵੇਂ ਪਿਉ ਪੁੱਤ ਰੋਣ ਲੱਗੇ ਇਹ ਦੇਖ ਆਸ -ਪਾਸ ਦੇ ਲੋਕਾਂ ਨੇ ਜਦੋਂ ਰੋਣ ਦੇ ਕਾਰਨ ਪੁੱਛੇ ਤਾਂ ਕਾਰਨ ਸੁਣ ਲੋਕ ਇਕ ਦੂਜੇ ਦੇ ਮੂੰਹ ਵੱਲ ਝਾਕਦੇ ਰਹਿਗੇ ਹੁਣ ਪੂਰਾ ਮਾਮਲਾ ਸੁਣੋਂ ਏਸ ਲਾਲ ਚੰਦ ਅਤੇ ਉਸਦੇ ਪੁੱਤਰ ਦੀਪਕ ਸ਼ਰਮਾ ਦੀ ਜ਼ੁਬਾਨੀ,,,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਲੁਟੇਰਿਆਂ ਦੀ ਭਾਲ ਲਈ ਆਸ ਪਾਸ ਦੇ ਸੀਸੀਟੀ ਵੀ ਕੈਮਰੇ ਖੰਗਲੇ ਹਨ ਜਿਸਦੇ ਵਿੱਚ ਐਕਟੀਵਾ ਤੇ ਸਵਾਰ ਹੋਕੇ ਦੋ ਮੁੰਡੇ ਅਤੇ ਇਕ ਜਨਾਨੀ ਤੇਜ਼ੀ ਨਾਲ ਜਾਂਦੇ ਦਿਖਾਈ ਦਿੱਤੇ ਹਨ ਪਰ ਤਸਵੀਰ ਸਾਂਫ ਨਜ਼ਰ ਨਹੀਂ ਆ ਰਹੀ ਹੈ ਬਾਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
