Htv Punjabi
Punjab Religion Video

ਡਿਬਰੂਗੜ੍ਹ ਚ ਸਿੰਘਾਂ ਨਾਲ ਦੇਖੋ ਹੋਇਆ ਧੱਕਾ ?

ਡਿਬਰੂਗੜ੍ਹ ਜੇਲ ਦੇ ਵਿੱਚ ਬੰਦ ਭਾਈ ਅੰਮ੍ਰਿਤ ਪਾਲ ਸਿੰਘ ਤੇ ਉਣਾ ਦੇ ਸਾਥੀਆਂ ਵੱਲੋਂ 16 ਫਰਵਰੀ ਤੋਂ ਜੇਲ ਦੇ ਵਿੱਚ ਭੁੱਖ ਹੜਤਾਲ ਰੱਖੀ ਗਈ ਹੈ ਜਿਸ ਦੇ ਚਲਦੇ ਹੁਣ ਅਸਾਮ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਡਿਬਲੁਗੜ੍ਹ ਜੇਲ ਦੇ ਸੁਪਰਡੈਂਟ ਨੂੰ ਕੱਲ ਗਿਰਫਤਾਰ ਕੀਤਾ ਗਿਆ ਇਸ ਨੂੰ ਲੈਕੇ ਅਕਾਲ ਤਖਤ ਸਾਹਿਬ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਿਬਲੁਗੜ੍ਹ ਜੇਲ ਵਿਚ 16 ਫਰਵਰੀ ਨੂੰ ਕੁਛ ਘਟਨਾ ਵਾਪਰੀ ਸੀ ਤੇ ਉਸ ਤੋਂ ਬਾਅਦ ਵਿੱਚ ਅਸੀਂ 20 ਤਰੀਕ ਨੂੰ ਅਸੀਂ ਅੰਮ੍ਰਿਤਸਰ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੂੰ ਵੀ ਅਸੀ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮਾਮਲੇ ਨੂੰ ਲੈਕੇ ਇਸ ਤੋਂ ਬਾਅਦ ਅਸੀਂ ਫਿਰ 22 ਫਰਵਰੀ ਨੂੰ ਆਪਣੇ ਸਾਰੇ ਪਰਿਵਾਰ ਦੇ ਨਾਲ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੱਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਤੋਂ ਭੁੱਖ ਹੜਤਾਲ ਤੇ ਬੈਠ ਗਏ, ਉਣਾ ਨੇ ਕਿਹਾ ਕਿ ਅਸੀ ਹੁਣ ਇੱਕ ਨਵੀਂ ਖਬਰ ਸੁਣ ਰਹੇ ਹਾਂ ਕਿ ਡਿਬਲੁਗੜ੍ਹ ਜੇਲ ਸੁਪਰਡੈਂਟ ਨੂੰ ਅਰੈਸਟ ਕੀਤਾ ਗਿਆ ਹੈ ਬੜੀ ਹੈਰਾਨੀ ਤੇ ਸੋਚ ਵਾਲ਼ੀ ਗੱਲ ਹੈ ਕਿ 16 ਫਰਵਰੀ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਹੀ ਇਸ ਨੂੰ ਕੱਲ ਕਿਉਂ ਅਰੈਸਟ ਕੀਤਾ ਗਿਆ ਪਹਿਲਾਂ ਕਿਉਂ ਨਹੀਂ ਅਰੈਸਟ ਕੀਤਾ ਗਿਆ,,,,,,,

ਸੋ ਦੱਸ ਦਈਏ ਕਿ ਲਗਾਤਾਰ ਮੰਗ ਕੀਤੀ ਜਾ ਰਹੀ ਆ ਕਿ ਅਮ੍ਰਿਤਪਾਲ ਤੇ ਓਹਨਾ ਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾ ਚ ਸ਼ਿਫਟ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡੀਸੀ ਐਸਐਸਪੀ ਸਾਹਿਬ ਮੁਰੇ ਸਿੱਧਾ ਹੋਇਆ ਜੱਟ ਪਰਾਲੀ ਸਾੜਨ ਨੂੰ ਲੈ ਕੇ ਕਹਿੰਦਾ ਕਰ ਦਿਓ ਪਰਚਾ ਦੇਖੀ ਜਾਓ

htvteam

ਖੇਡ ਖੇਡ ‘ਚ ਬੰਦਾ ਮਾਸੂਮ ਬੱਚੇ ਨਾਲ ਕਰ ਗਿਆ ਵੱਡਾ ਕਾਂਡ ਮਾਪਿਆਂ ਦੇ ਸਾਹਮਣੇ ਘਟਨਾ ਨੂੰ ਦਿੱਤਾ ਅੰਜਾਮ

htvteam

ਬਾਪ ਸਾਹਮਣੇ ਕਰਨ ਲੱਗ ਪਏ ਪੁੱਤ ਨਾਲ ਆਹ ਕੰਮ ਕਿ ਬਾਪ ਵੀ ਹੋ ਗਿਆ ਸ਼ਰਮਸਾਰ, ਦੇਖੋ ਕਿਵੇਂ

Htv Punjabi

Leave a Comment