ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਗੱਡੀ ਦੇ ਪਿੱਛੇ ਗੱਡੀ ਨੂੰ ਜਾਂਦੇ ਨੂੰ ਦੇਖ ਰਹੇ ਹੋ ਤਾਂ ਦਾਲ ਜੀ ਕਿ ਅੱਗੇ ਜਾ ਕੇ ਅਜਿਹੀ ਵਾਰਦਾਤ ਹੋ ਜਾਂਦੀ ਹੈ ਕਿ ਕਿਸੇ ਨੂੰ ਪਤਾ ਵੀ ਨਹੀਂ ਸੀ,, ਜਿਸ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਆ। ਤਾਂ ਤੁਸੀਂ ਵੀ ਸੀਸੀਟੀਵੀ ਤਸਵੀਰਾਂ ਦੇ ਉੱਤੇ ਨਜ਼ਰ ਮਾਰ ਸਕਦੇ ਹੋ ਕਿ ਆਖਰ ਅੱਗੇ ਹੰਗਾਮਾ ਕਿਉਂ ਹੁੰਦਾ,,,,,,
ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲਾ ਡੂਮ ਵਿੱਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਏਜਟ ਬਣਨਾ ਇੱਕ ਨੌਜਵਾਨ ਕੁਲਦੀਪ ਸਿੰਘ ਨੂੰ ਮਹਿੰਗਾ ਪੈ ਗਿਆ ਜਦੋ ਕੁਝ ਨੌਜਵਾਨਾਂ ਵੱਲੋਂ ਉਸ ਫਾਇਰ ਕੀਤਾ ਗਿਆ ਹਾਲਾਂਕਿ ਜਿਸ ਦੌਰਾਨ ਇਹ ਨੌਜਵਾਨ ਬਚ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਕੁਲਦੀਪ ਸਿੰਘ ਦਾ ਹੁਣ ਇਸ ਘਟਨਾ ਦੇ ਉੱਤੇ ਕੀ ਕਹਿਣਾ ਤੁਸੀਂ ਆਪ ਹੀ ਸੁਣ ਲਓ,,,,,,,,,ਉੱਥੇ ਇਸ ਪੂਰੇ ਮਾਮਲੇ ਉੱਤੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ,,,,,,,,,ਬੇਸ਼ੱਕ ਪੰਚਾਇਤੀ ਚੋਣਾਂ ਦਾ ਰੌਲਾ ਖਤਮ ਹੋ ਗਿਆ। ਪਰ ਚੋਣਾਂ ਦੌਰਾਨ ਹੋਈਆਂ ਰੰਜਿਸ਼ਾਂ ਹੁਣ ਵੀ ਕੱਢੀਆਂ ਜਾ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
