Htv Punjabi
crime news Punjab Video

ਨਸ਼ੇ ਨੂੰ ਰੋਕਣ ਦੇ ਰੌਲੇ ਪਾਉਂਣ ਵਾਲੇ ਹੀ ਬਣੇ ਨੌਜਵਾਨਾਂ ਦੇ ਵੈਰੀ ?

ਇਹ ਤਸਵੀਰਾਂ ਕਪੂਰਥਲਾ ਦੇ ਸਰਕਾਰੀ ਨਸ਼ਾ ਛਡਾਉ ਕੇਂਦਰ ਦੀਆਂ ਨੇ ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਸਾਲ 2007 ਚ ਇਹ ਕੇਂਦਰ ਦੀ ਖੋਲ੍ਹਿਆ ਗਿਆ ਸੀ ਤਾਂ ਕਿ ਨਸ਼ੇ ਦੀ ਦਲਦਲ ਚ ਫਸੇ ਨੌਜਵਾਨ ਨੂੰ ਇਲਾਜ਼ ਕਰਕੇ ਬਾਹਰ ਕੱਢਿਆ ਜਾਵੇ,ਤਾਂ ਉਹ ਜ਼ਿੰਦਗੀ ਦਾ ਅਨੰਦ ਮਾਣ ਸਕਣ ਪਰ ਨੌਜਵਾਨ ਨਸ਼ੇ ਚੋਂ ਤਾਂ ਹੀ ਬਾਹਰ ਨਿਕਲ ਸਕਦੇ ਹਨ ਜੇਕਰ ਉਨ੍ਹਾਂ ਦਾ ਇਲਾਜ਼ ਕਰਨ ਵਾਲਾ ਕੋਈ ਚੱਜ ਦਾ ਡਾਕਟਰ ਹੋਵੇ,ਏਸੇ ਵੇਲੇ ਨਾਂ ਏਥੇ ਕੋਈ ਡਾਕਟਰ ਤਾਇਨਾਤ ਹੈ ਤੇ ਨਾ ਹੀ ਕੋਈ ਸਟਾਫ ਮੈਂਬਰ,ਪਿਛਲੇ ਛੇ ਮਹੀਨੇ ਤੋਂ ਬੰਦੇ ਪਿਆ ਇਹ ਕੇਂਦਰ ਹੁਣ ਖੰਡਰ ਬਣਦਾ ਜਾ ਰਿਹਾ ਜਿਸਦੇ ਵਿੱਚ ਕਬੂਤਰ ਬੋਲਣ ਲੱਗੇ ਤੇ ਖਾਲੀ ਪਈਆਂ ਕੁਰਸੀਆਂ ਅਤੇ ਬੈਡਾਂ ਤੇ ਤੂੜ ਜੰਮੀ ਨਜ਼ਰ ਆ ਰਹੀ,ਕੇਂਦਰ ਚ ਕੋਈ ਸਟਾਫ ਨਾ ਹੋਣ ਕਾਰਨ ਇਲਾਜ਼ ਲਈ ਆਉਂਦੇ ਮਰੀਜ਼ਾਂ ਨੂੰ ਪੂਠੇ ਪੈਰੀ ਮੁੜਨਾ ਪੈ ਰਿਹਾ ਜਦੋਂ ਏਸ ਬਾਬਤ ਮਨੇਜਰ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਟਾਫ ਅਤੇ ਡਾਕਟਰ ਨਾ ਹੋਣ ਦੇ ਜੋ ਕਾਰਨ ਦੱਸੇ ਉਹ ਵਾਕਿਆ ਹੀ ਹੈਰਾਨ ਕਰਨ ਵਾਲੇ ਨੇ,,,,,,,,,,,

ਇਕ ਪਾਸੇ ਤਾਂ ਸਰਕਾਰ ਚੰਗੀ ਸਿਹਤ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਜ਼ਮੀਨੀ ਹਕੀਕਤਾਂ ਤੁਹਾਡੇ ਸਾਹਮਣੇ ਨੇ,ਸੋ ਵੋਟਾਂ ਤੋਂ ਪਹਿਲਾਂ ਜਾਂ ਆਪਣੇ ਭਾਸ਼ਨਾਂ ਚ ਕੀਤੇ ਵੱਡੇ ਵੱਡੇ ਦਾਅਵੇ ਸਾਰੇ ਖੋਖਲੇ ਨਜ਼ਰ ਆ ਰਹੇ ਹਨ ਅਜਿਹਾ ਚ ਦੇਖਣਾ ਹੋਵਾਗਾ ਕੀ ਸਰਕਾਰ ਮੁੜ ਤੋਂ ਏਸ ਕੇਂਦਰ ਨੂੰ ਚਾਲੂ ਕਰਦੀ ਹੈ ਜਾਂ ਫਿਰ ਮਰੀਜ਼ ਐਵੇ ਹੀ ਖੱਜਲ ਖੁਆਰ ਹੁੰਦੇ ਰਹਿਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੋਟਾਂ ‘ਤੋਂ ਪਹਿਲਾਂ ਪੰਜਾਬ ‘ਚ ਵੱਡਾ ਐਕਸ਼ਨ ਆਹ ਸ਼ਹਿਰ ‘ਚੋਂ ਪ੍ਰਵਾਸੀਆਂ ਦੇ ਬਿਸਤਰੇ ਗੋਲ

htvteam

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਮੰਗਿਆ ਆਹ, ਦੇਖੋ ਕੀ ਕਿਹਾ ਸ਼ਾਹ ਨੇ

Htv Punjabi

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

htvteam

Leave a Comment