ਇਹ ਕੋਈ ਨਹਿਰ ਜਾਂ ਦਰਿਆ ਨਹੀਂ,,,,ਇਹ ਸ੍ਰੀ ਫ਼ਤਹਿਗੜ੍ਹ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਬਾਰਿਸ਼ ਦੇ ਕਾਰਨ ਮੈਦਾਨੀ ਇਲਾਕੇ ਵੀ ਦਰਿਆ ਵਾਂਗੂੰ ਨਜ਼ਰ ਆ ਰਹੇ ਅਗਲੀ ਤਸਵੀਰਾਂ ਦੇਖ ਤੁਹਾਡੇ ਹੋਸ਼ ਉੱਡ ਸਕਦੇ ਨੇ ਕਿਉਂਕਿ ਹੁਣ ਤੱਕ ਤੁਸੀ ਮਗਰਮੱਛਾਂ ਨੂੰ ਦਰਿਆਵਾਂ ਜਾਂ ਨਦੀਆਂ ਜਾਂ ਚਿੜੀਆਂ ਘਰ ਚ ਦੇਖਿਆ ਹੋਵੇਗਾ ਪਰ ਹੁਣ ਘਰ ਅੱਗੇ ਚੱਲ ਕੇ ਮਰਗਮੱਛ ਆਪ ਆਇਆ ਹੈ ਇਹ ਗੱਲ ਅਸੀਂ ਨਹੀਂ ਇਹ ਚੁੰਨੀ ਸ਼ਹਿਰ ਦੀਆਂ ਤਸਵੀਰਾਂ ਖ਼ੁਦ ਬਿਆਨ ਕਰ ਰਹੀਆਂ ਨੇ,,,,,,,,,
ਆਹ ਦੇਖੋ ਇਹ ਤਸਵੀਰਾਂ ਸਿੱਧੀਆਂ ਮੋਹਾਲੀ ਨਾਲ ਲੱਗਦੇ ਸ਼ਹਿਰ ਚੁੰਨੀ ਤੋਂ ਦਿਖਾ ਰਹੇ ਜਿੱਥੇ ਮਗਰਮੱਛ ਪਾਣੀ ਦੇ ਵਹਾਅ ਕਾਰਨ ਸ਼ਹਿਰ ਚ ਦਾਖਲ ਚ ਦਾਖਲ ਹੋ ਚੁੱਕਿਆ ਹੈ ਜਿਸ ਨੂੰ ਦੇਖ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਹਲਾਂਕਿ ਮੌਕੇ ਪੁਲੀਸ ਅਤੇ ਬਚਾਅ ਕਾਰਜ ਟੀਮਾਂ ਪਹੁੰਚ ਗਈਆਂ ਹਨ ਪਰ ਫਿਰ ਵੀ ਲੋਕਾਂ ਖੱਲਬੱਲਈ ਮੱਚੀ ਹੋਈ ਅਤੇ ਇਸ ਮਗਰਮੱਛ ਨੂੰ ਦੇਖਣ ਤੋਂ ਲੋਕ ਦੇ ਮਨਾਂ ਵਿੱਚ ਕਾਫ਼ੀ ਡਰ ਦਾ ਮਾਹੌਲ ਬਣਿਆ ਹੋਇਆ ਦੱਸ ਦੀ ਕੀ ਬਾਰਿਸ਼ ਦੇ ਖੜ੍ਹੇ ਪਾਣੀ ਚ ਜਾਣ ਤੋਂ ਗ਼ੁਰੇਜ਼ ਕਰੋਂ ਕਿਉਂਕ ਪਾਣੀ ਕਾਰਨ ਜੀਵ ਜੰਤੂ ਧਰਤੀ ਚੋਂ ਬਾਹਰ ਨਿਕਲ ਆਏ,,,,,,,,,
ਹੜ੍ਹ ਦੌਰਾਨ ਤੁਹਾਡੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ ਚੌਕਸ ਰਹੋ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਹਦਾਇਤਾਂ ਵੱਲ ਧਿਆਨ ਦਵੋ ਅਤੇ ਇਸਦੇ ਨਾਲ ਹੀ ਆਪਣਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਰੱਖੋ ਢਾਂਚਾਗਤ ਨੁਕਸਾਨ ਤੇ ਸੰਕੇਤਾਂ ਲਈ ਸੁਚੇਤ ਰਹੋ ਜਿਵੇਂ ਕਿ ਤਰੇੜਾਂ ਅਤੇ ਅਸਥਿਰ ਇਮਾਰਤਾਂ ਜਾ ਢਹਿ ਜਾਣ ਵਾਲੇ ਖੇਤਰਾਂ ਵਿੱਚ ਦਾਖਲ ਹੋਣ ਤੋਂ ਬਚਾਅ ਰੱਖੋ ਹੜ ਦੇ ਪਾਣੀ ਤੋਂ ਦੂਰ ਰਹੋ ਕਿਉਂਕਿ ਉਹ ਖ਼ਤਰਨਾਕ ਪਦਾਰਥਾਂ, ਸੀਵਰੇਜ ਜਾਂ ਹੋਰ ਪਰਦੂਸ਼ਕਾਂ ਨਾਲ ਦੂਸ਼ਿਤ ਹੋ ਸਕਦਾ ਹੈ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,
