Htv Punjabi
Punjab Video

ਪੰਜਾਬ ‘ਚ ਹਲਾਤ ਹੋਏ ਬੇਕਾਬੂ ਜਾਨ ਨੂੰ ਖ਼ਤਰਾ, ਪਾਣੀ ਚ ‘ਰੁੜ੍ਹੇ ਲੋਕ

ਹਰ ਵਰਗੇ ਹਾਲਾਤਾਂ ਨੇ ਲੋਕਾਂ ਦੇ ਨੱਕ ਚ ਦਮ ਕਰ ਦਿੱਤਾ ਹੈ ਅਤੇ ਓਵਰਫਲੋਅ ਪਾਣੀ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ, ਗੱਡੀਆਂ ਦੇ ਨਾਲ-ਨਾਲ ਹੁਣ ਲੋਕ ਵੀ ਪਾਣੀ ਦੇ ਵਿੱਚ ਰੁੜਨ ਕਾਗਜ ਨੇ, ਦਰਿਆ ਦੇ ਪਾਣੀ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਨੇ, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਕਿਸ ਤਰੀਕੇ ਦੇ ਨਾਲ ਟੀਮਾਂ ਵੱਲੋਂ ਪਹੁੰਚ ਕੇ ਇਨ੍ਹਾਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਜੋ ਦਰਿਆ ਵਿੱਚ ਰੁੜਦੇ ਨਜ਼ਰ ਆਏ, ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਡਰਾਵਣੀਆਂ ਤਸਵੀਰਾਂ ਤੇ,

ਜਾਣਕਾਰੀ ਲਈ ਦੱਸਦੀ ਹੈ ਕਿ ਮਾਛੀਵਾੜਾ ਸਾਹਿਬ ਦੇ ਨੇੜੇ ਬਹਿੰਦੇ ਸਤਲੁਜ ਦਰਿਆ ਦੇ ਵਿੱਚ ਰੋਪੜ ਹੈਡਵਰਕਸ ਤੋਂ ਪਾਣੀ ਛੱਡਣ ਕਰਕੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ, ਜਿਸ ਕਰਕੇ ਝੁੱਗੀਆਂ ਝੌਂਪੜੀਆਂ ਪਾਣੀ ਦੇ ਵਿੱਚ ਬਹਿ ਗਈਆਂ ਅਤੇ ਇੱਥੇ ਭੁੱਲ ਗਿਆਰਾਂ ਪਰਿਵਾਰ ਰਹਿੰਦੇ ਸਨ ਜਿਸਦੇ ਵਿੱਚ ਕਈਆਂ ਨੂੰ ਟੀਮ ਵੱਲੋਂ ਰੈਸਕਿਊ ਕਰ ਲਿਆ ਅਤੇ ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵਾਸੀ ਮਜ਼ਦੂਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਇੱਥੇ ਰਹਿ ਰਹੇ ਨੇ

ਓਥੇ ਇਸ ਮੌਕੇ ਪਹੁੰਚੇ ਜਗਤਾਰ ਸਿੰਘ ਦਿਆਲਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਰਿਆ ਦਾ ਪਾਣੀ ਵਧਣ ਕਰਕੇ ਝੁੱਗੀਆਂ-ਝੋਪੜੀਆਂ ਪਾਣੀ ਚ ਬਹਿ ਗਈਆਂ ਰੈਸਕਿਊ ਕੀਤਾ ਜਾ ਰਿਹੈ,,,,,,ਦੱਸਿਆ ਜਾ ਰਿਹਾ ਹੈ ਕਿ ਇਸ ਦਰਿਆ ਦੇ ਕੰਢੇ ਪਰਵਾਸੀਆਂ ਦੇ 11 ਪਰਿਵਾਰ ਜਿਸ ਦੇ ਵਿਚ 40 ਤੋਂ 50 ਪਰਵਾਸੀ ਮਜਦੂਰਾਂ ਨੂੰ ਸੁਰੱਖਿਅਤ ਜਗ੍ਹਾ ਭੇਜ ਦਿੱਤਾ ਗਿਆ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,

Related posts

ਲਓ ਜੀ ਹੁਣ ਚੌਰਾਹਿਆਂ ‘ਚ ਫਿੱਟ ਹੋਈ ਬਾਜ਼ ਵਾਲੀ ਅੱਖ

htvteam

ਲੁਧਿਆਣਾ ਵਿਖੇ ਸੁਖਬੀਰ ਬਾਦਲ ਦੀ ਰੈਲੀ ਦਾ ਭਾਰੀ ਵਿਰੋਧ

htvteam

ਜਾਣਕਾਰ ਬਣ ਕੇ ਸਾਰੀ ਰਾਤ ਰਹੀ ਨਾਲ, ਸਵੇਰੇ ਜਾਣ ਤੋਂ ਪਹਿਲਾਂ ਕਰ ਗਈ ਆਹ ਕਾਂਡ

Htv Punjabi

Leave a Comment