Htv Punjabi
Punjab Video

ਦਿਨ ਦਿਹਾੜੇ ਜਨਾ-ਨੀਆਂ ਨਾਲ ਹੁੰਦਾ ਸੀ ਪੁੱ-ਠਾ ਕੰਮ ? ਗੰ-ਦਗੀ ਦੀਆਂ ਸਾਰੀਆਂ ਹੱ-ਦਾਂ ਹੁੰਦੀਆਂ ਸੀ ਪਾਰ !

ਭਰੂਣ ਦਾ ਅੱਤਿਆਚਾਰ ਦੁਨੀਆਂ ਤੋਂ ਗੈਰ ਕਾਨੂੰਨੀ ਮੰਨਿਆ ਜਾਦਾ ਹੈ ਤੇ ਜੋ ਵੀ ਇਸ ਕਾਨੂੰਨ ਦੀਆ ਉਲਘੰਣਾ ਕਰਦਾ ਹੈ ਤਾ ਉਸ ਨੂੰ ਇਸਦੀ ਸਜ਼ਾ ਜਰੂਰ ਮਿਲਦੀ ਹੈ,,,,,,ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ,,,,ਜਿਥੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਨੇ ਦਸਿਆ ਕਿ ਪਰਿਵਾਰ ਭਲਾਈ ਟੀਮ ਵੱਲੋਂ ਸੁਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਵਿਚ ਲਿੰਗ ਨਿਰਧਾਰਿਤ ਦਾ ਟੈਸਟ ਕੀਤਾ ਜਾਦਾ ਹੈ ਤੇ ਜਿਸਤੋਂ ਬਾਅਦ ਬੜੀ ਚਲਾਕੀ ਨਾਲ ਅਸੀ ਟੈਸਟ ਕਰਾਉਣ ਦੀ ਮੰਗ ਕੀਤੀ ਤੇ 30 ਹਜ਼ਾਰ ਦੇ ਵਿੱਚ ਸਭ ਪੱਕਾ ਹੋ ਗਿਆ ਤੇ ਅਸੀ ਬੈਕ ਦੇ ਵਿਚੋਂ ਨੋਟ ਕਢਵਾਏ ਤੇ (ਮਹਿਲਾ ) ਨੂੰ ਮੋਟਰਸਾਈਕਲ ਤੇ ਇੱਕਲੇ ਭੇਜ ਦਿੱਤਾ ਹੈ ਜਿਸ ਦੌਰਾਨ ਸਾਡੇ ਵਲੋਂ ਲਿੰਗ ਟੈਸਟ ਕਰਨ ਵਾਲੇ 2 ਵਿਆਕਤੀਆਂ ਨੂੰ ਮੌਕੇ ‘ਤੇ ਕਾਬੂ ਕਰ ਲਿਆ,,,,,,,

ਦੇਸ਼ ਦੇ ਵਿੱਚ ਕਾਨੂੰਨ ਸਭ ਲਈ ਇੱਕ ਹੈ ਤੇ ਜੋ ਵੀ ਇਸਦੀ ਉਲਘਣਾ ਕਰਦਾ ਹੈ ਉਸਨੂੰ ਨਹੀ ਬਖਸਿਆਂ ਜਾਦਾ ਤੇ ਭਾਵੇ ਉਹ ਕੋਈ ਵੀ ਹੋਵੇ ਤੇ ਉਸਨੂੰ ਉਸਦੇ ਕਿੱਤੇ ਦੀ ਸ਼ਜ਼ਾ ਜਰੂਰ ਮਿਲਦੀ ਹੈ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਧਰਨੇ ‘ਤੇ ਕਿਸਾਨ- ਜਨਤਾ ਪਰੇਸ਼ਾਨ: ਹਰੀਕੇ-ਬਿਆਸ ‘ਚ 1200 ਟਰੱਕ ਫਸੇ, ਹਜ਼ਾਰਾਂ ‘ਚ ਕਿਸਾਨਾਂ ‘ਤੇ ਕੇਸ ਦਰਜ, ਨੇਤਾ ਵੀ ਨਾਮਜ਼ਦ

htvteam

ਡਰਦੇ ਮਾਰੇ ਭੱਜੇ ਫਿਰਨ ਲੋਕ, ਗੁਰੂ ਘਰਾਂ ‘ਚ ਕਰਤੀ ਅਨਾਊਂਸਮੈਂਟ

htvteam

ਜਲੰਧਰ ਘਟਨਾ ਤੇ ਪਾਸਟਰ ਦੇ ਬਿਆਨ ਤੇ ਭੜਕਿਆ ਪੀੜਤ ਪਰਿਵਾਰ

htvteam

Leave a Comment