Htv Punjabi
Punjab Video

ਸਵੇਰੇ ਸਵੇਰੇ ਸਕੂਲ ਬਸ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ

ਇਸ ਵੇਲੇ ਦੀ ਮੰਦਭਾਗੀ ਤੇ ਦਰਦਨਾਕ ਖਬਰ ਤਰਨਤਾਰਨ ਦੇ ਪਿੰਡ ਵੇਂਈਪੂੰਈ ਤੋਂ ਆ ਰਹੀ ਹੈ, ਜਿੱਥੇ ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ‘ਤੇ ਸਕੂਲ ਬਸ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਕਾਰਨ ਇੱਕ ਬੇਹੱਦ ਵੱਡਾ ਹਾਦਸਾ ਵਾਪਰ ਗਿਆ | ਹਾਦਸਾ ਏਨਾ ਭਿਆਨਕ ਸੀ ਕਿ ਦਰਦਨਾਕ ਸੀਨ ਦੇਖਣਯੋਗ ਨਹੀਂ ਸਨ | ਬੇਹੱਦ ਘਬਰਾਏ ਬੱਚਿਆਂ ਦੀਆਂ ਚੀਕਾਂ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਹਾਦਸੇ ‘ਚ 8 ਸਾਲ ਸਕੂਲ ਦੀ ਬੱਚੀ ਸਣੇ ਬਸ ਡ੍ਰਾਈਵਰ ਦੀ ਮੌਤ ਹੋ ਗਈ ਅਤੇ 6 ਬੱਚੇ ਜ਼ਖਮੀ |

Related posts

ਵੀਡੀਓ; ਅੱਧੀ ਰਾਤ ਕਿਸਾਨ ਨਾਲ ਘਰ ਅੰਦਰ ਹੋਇਆ ਦਰਦਨਾਕ ਕਾਂਡ

htvteam

ਕੇਜਰੀਵਾਲ ਅਤੇ ਮਾਨ ਦੀ ਜੋੜੀ ਨੇ ਕਰਤੀ ਕਮਾਲ…

htvteam

ਤਰਸੇਮ ਸਿੰਘ ਦੇ ਕੰਨ੍ਹ ‘ਚ ਵਿਰਸਾ ਸਿੰਘ ਵਲਟੋਹਾ ਤੜਕਸਾਰ ਕਹਿ ਗਿਆ ਅਜਿਹੀ ਗੱਲ

htvteam

Leave a Comment