Htv Punjabi
Punjab Video

ਦਿਵਾਲੀ ਦੀ ਰਾਤ ਏਸ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਦਿਵਾਲੀ ਦਾ ਤਿਉਹਾਰ ਖੁਸ਼ੀਆਂ ਖੇੜੇ ਲੈਕੇ ਆਇਆ ਪਰ ਇਸ ਪਰਿਵਾਰ ਤੇ ਖੂਸ਼ੀਆਂ ਦੀ ਥਾਂ ਦੁੱਖਾਂ ਦਾ ਪਹਾੜ ਟੁੱਟ ਗਿਆ,ਲਹਿਰਾਗਾਗਾ ਦਾ ਰਹਿਣ ਵਾਲਾ ਸੰਦੀਪ ਸਿੰਘ ਦਿਹਾੜੀ ਮਜਦੂਰੀ ਕਰਕੇ ਆਪਣਾ ਬੱਚਿਆ ਦਾ ਭੇਟ ਪਾਲ ਰਿਹਾ ਬੀਤੀ ਰਾਤ ਸੰਦੀਪ ਦਾ ਘਰ ਭਿਆਨਕ ਅੱਗ ਦੀ ਭੇਟ ਚੜ੍ਹ ਗਿਆ ਜਿਸ ਦੌਰਾਨ ਘਰਦਾ ਇੱਕ-ਇੱਕ ਸਮਾਨ ਸੜਕੇ ਮਿੰਟਾਂ ਚ ਸੁਆਹ ਹੋ ਗਿਆ ,ਆਸ ਪਾਸ ਦੇ ਗੁਆਂਢੀਆਂ ਨੇ ਅੱਗ ਬਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਮਾਨ ਨੂੰ ਬਚਾ ਨਹੀਂ ਸਕੇ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੰਦੀਪ ਅਤੇ ਉਸਦੀ ਪਤਨੀ ਲੀਮਾ ਕੌਰ ਨੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਐ,,,,,,,,

ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਐ ਸੋ ਸਰਕਾਰ ਨੂੰ ਜਾਂ ਸਮਾਜ਼ ਸੇਵੀ ਸੰਸਥਾਵਾਂ ਦੀ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਮੇਟੋ ਬੁਆਏ ਦੀ ਜਨਾਨੀ ਨੂੰ ਦੇਖ ਵਿਗੜੀ ਨੀਅਤ, ਕਰਤਾ ਕਾਂ? ਡ

htvteam

ਡੇਅਰੀ ‘ਚ ਆਹ ਨੁਸਕਾ ਅਪਨਾਓ ਗਾਂ-ਮੱਝ ਦਾ ਦੁੱਧ ਦਿਨਾਂ ‘ਚ ਵਧਾਓ

htvteam

ਵਿਧਾਇਕ ਵਲੋਂ ਗੁੰਡਾ ਗਰਦੀ ਦਾ ਭੱਖਿਆ ਮੁੱਦਾ

htvteam

Leave a Comment