Htv Punjabi
Punjab Video

ਦਿੱਲੀ ਅੰਦੋਲਨ ਲਈ ਕਿਸਾਨ ਨੇ ਆਹ ਕਿਹੜਾ ਸਮਾਨ ਤਿਆਰ ਕਰ ਲਿਆ ?

ਦਿੱਲੀ ਵੱਲ ਕੂਚ ਕਰਨ ਨੂੰ ਲੈ ਕੇ ਕਿਸਾਨਾਂ ਨੇ ਕਮਰ ਕਸੀ ਹੋਈ ਹੈ ਜਿਸ ਦੇ ਮੱਦੇ ਨਜ਼ਰ ਕਿਸਾਨਾਂ ਦੇ ਕਾਫਲੇ ਦਿੱਲੀ ਨੂੰ ਰਵਾਨਾ ਹੋਏ। ਉੱਥੇ ਹੀ ਹਰ ਇੱਕ ਕਿਸਾਨ ਦੇ ਵੱਲੋਂ ਆਪੋ ਆਪਣਾ ਸਹਿਯੋਗ ਦਿੱਤਾ ਜਾ ਰਿਹਾ। ਜੇਕਰ ਗੱਲ ਕੀਤੀ ਜਾਵੇ ਖਨੌਰੀ ਦੇ ਕਿਸਾਨ ਦੇ ਤਾਂ ਉਸਨੇ ਇੱਕ ਐਂਬੂਲੈਂਸ ਤਿਆਰ ਕੀਤੀ ਹੈ ਜੋ ਕਿ ਦਿੱਲੀ ਅੰਦੋਲਨ ਦੇ ਵਿੱਚ ਲੈ ਕੇ ਜਾਈ ਜਾਵੇਗੀ। ਮਨਿੰਦਰ ਸਿੰਘ ਲਦਾਲ ਨੇ ਕਿਹਾ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਐਬੂਲੈਂਸ ਉਸ ਮੌਕੇ ਪਹੁੰਚੇਗੀ ਤੇ ਕਿਸਾਨ ਨੂੰ ਹਸਪਤਾਲ ਵਿੱਚ ਕਰਾਵੇਗੀ ਦਾਖਲ,,,,,,,

ਸੋ ਦੱਸ ਦਈਏ ਕਿ ਮੁੜ ਤੋਂ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲਿਆ ਜਿਸ ਦੇ ਮੱਦੇ ਨਜ਼ਰ ਹੁਣ ਹਰ ਇੱਕ ਤਿਆਰੀ ਦੇ ਨਾਲ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਪਹੁੰਚ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਲੇਸ਼ੀਅਰ ਟੁੱਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਘਰਵਾਲੀ ਦੇ ਹੱਥ ‘ਚ ਆਈ ਅਜਿਹੀ ਚੀਜ਼ ਫੇਰ ਕਰਤਾ ਓਹੀ ਕੰਮ

htvteam

Leave a Comment