Htv Punjabi
Punjab Video

ਦੀਪ ਸਿੱਧੂ ਦੇ ਐਕਸੀਡੈਂਟ ਦੀ ਇਨਸਾਈਡ ਸਟੋਰੀ ਕੀ ਹੋ ਸਕਦੀ ਹੈ ?

ਦੀਪ ਸਿੱਧੂ ਦੇ ਐਕਸੀਡੈਂਟ ਦੀ ਇਨਸਾਈਡ ਸਟੋਰੀ ਕੀ ਹੋ ਸਕਦੀ ਹੈ ? ਡਰਾਇਵਿੰਗ ਟੀਚਰ ਨੇ ਦੱਸੇ ਐਕਸੀਡੈਂਟ ਦਾ ਕਾਰਨ , ਸਭ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਦੀ ਕੀਤੀ ਅਪੀਲ

ਬੀਤੀਂ ਰਾਤ ਮਸ਼ਹੂਰ ਪੰਜਾਬੀ ਗਾਇਕ ਅਤੇ ਸੋਸ਼ਲ ਐਕਟਵਿਸਟ ਸੰਦੀਪ ਉਰਫ ਦੀਪ ਸਿੰਘ ਦੀ ਮੌਤ ਸੜਕੀ ਹਾਦਸੇ ਤੋਂ ਬਾਅਦ ਹੋ ਗਈ। ਬੀਤੀਂ ਰਾਤ ਸੋਨੀਪਤ ‘ਚ ਕੁੰਡਲੀ-ਪਲਵਲ-ਮਾਨੇਸਰ ‘ਤੇ ਪਿਪਲੀ ਨੇੜਲੇ ਟੋਲ ਪਲਾਜ਼ਾ ਕੋਲ ਹੋਏ ਸੜਕੀ ਹਾਦਸੇ ਤੋਂ ਬਾਅਦ ਦੀਪ ਸਿੰਘ ਦੀ ਸਕਾਰਪੀਓ ਗੱਡੀ ਦਾ ਅਗਲਾ ਹਿੱਸਾ ਚੂਰ-ਚੂਰ ਹੋ ਗਿਆ। ਦੀਪ ਸਿੰਘ ਆਪਣੀ ਦੋਸਤ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਵਾਪਿਸ ਆ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਪੂਰੇ ਪੰਜਾਬ ‘ਚ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕੀ ਇਹ ਹਾਦਸਾ ਕਿਵੇਂ ਹੋਇਆ ਹੋ ਸਕਦਾ ਐ ਤਾਂ ਅਜਿਹੇ ‘ਚ ਸੀਨੀਅਰ ਡਰਾਇਵਿੰਗ ਟੀਚਰ ਮੁਨੀਸ਼ ਕੁਮਾਰ ਨਾਲ ਖਾਸ ਤੌਰ ‘ਤੇ ਪੁੱਛਿਆ ਕੀ ਇਸ ਹਾਦਸੇ ਦਾ ਕਾਰਨ ਕੀ ਹੋ ਸਕਦਾ ਐ।

Related posts

ਕੇਂਦਰੀ ਸੁਧਾਰ ਘਰ ਦੇ ਕੈਦੀ ਪਾ ਰਹੇ ਨੇ ਪੰਪ ‘ਤੇ ਤੇਲ

htvteam

ਕਾਸ਼ ਕਿ ਐਵੇਂ ਹਰੇਕ ਆਜ਼ਾਦੀ ਦਿਹਾੜ੍ਹੇ ਮੌਕੇ ਹਰੇਕ ਸ਼ਹਿਰ ‘ਚ ਹੋਵੇ

htvteam

ਗ੍ਰੰਥੀ ਸਾਥੀ ‘ਤੋਂ ਆਪਣੇ ਪੈਸੇ ਲੈਣ ਗਏ ਜ-ਵਾਕ ਨੂੰ ਦੇਖੋ ਕਿਵੇਂ ਮਿਲੀ ਮੌ-ਤ ?

htvteam