Htv Punjabi
Crime Punjab Video

ਕਾਰਾਂ, ਗੱਡੀਆਂ ਖਰੀਦਣ ਤੋਂ ਪਹਿਲਾਂ ਦੇਖਲੋ ਕੰਮ ਦੀ ਵੀਡੀਓ

ਦਿੱਲੀ ਤੋ ਗੱਡੀਆਂ ਚੋਰੀ ਕਰ ਪੰਜਾਬ ਵਿੱਚ ਜਾਅਲੀ ਨੰਬਰ ਲਗਾ ਕੇ ਵੇਚਣ ਵਾਲੇ ਦੋ ਕਾਬੂ
ਨਾਕੇ ਦੌਰਾਨ ਸ਼ੱਕ ਪੈਣ ਤੇ ਚੈਕਿੰਗ ਦੌਰਾਨ ਆਏ ਕਾਬੂ
ਬਰੀਜਾ ਤੇ ਫਾਰਚੂਨਰ ਕੀਤੀ ਬਰਾਮਦ
ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਨਾਕੇ ਤੋਂ ਘਬਰਾ ਕੇ ਦੋ ਵਿਅਕਤੀ ਗੱਡੀ ਵਾਪਸ ਮੋੜਨ ਲੱਗੇ ਤਾਂ ਚੈਕਿੰਗ ਦੌਰਾਨ ਪਤਾ ਲੱਗਾ ਕਿ ਗੱਡੀ ਉੱਪਰ ਜਾਅਲੀ ਨੰਬਰ ਲਗਾਏ ਗਏ ਸਨ ਅਤੇ ਗੱਡੀਆਂ ਦਿੱਲੀ ਤੋਂ ਚੋਰੀ ਕੀਤੀਆਂ ਗਈਆਂ ਸਨ ਜਿਨਾਂ ਨੂੰ ਪੰਜਾਬ ਵੇਚਣ ਦੀ ਨੀਤ ਨਾ ਲਿਆਇਆ ਗਿਆ ਸੀ। ਪੁਲਿਸ ਵੱਲੋਂ ਦੋਵੇਂ ਮਹਿੰਗੀਆਂ ਗੱਡੀਆਂ ਬਰੀਜਾ ਅਤੇ ਫਾਰਚੂਨਰ ਨੂੰ ਕਬਜ਼ੇ ਵਿੱਚ ਲੈ ਕੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਵਾਕਾਂ ਨੇ ਕਰਤਾ ਕੁੱਝ ਅਜਿਹਾ, ਡਰ ਗਏ ਮਾਸਟਰ ਤੇ ਮਾਪੇ

htvteam

ਆਹ ਦੇਖਲੋ ਬੰਦਿਆਂ ਦੇ ਕੰਮ

htvteam

ਆਹ ਜ਼ਰਾ ਪਛਾਣੋ ਪੰਜਾਬ ਦਾ ਕਿਹੜਾ ਮਸ਼ਹੂਰ ਲੀਡਰ ਐ, ਸੱਚ ਜਾਣਿਓ ਜੱਚ ਹੀ ਬੜਾ ਰਿਹੈ !

Htv Punjabi

Leave a Comment