Htv Punjabi
Punjab Video

ਦੁਕਾਨਾਂ ਤੇ ਦਫਤਰ ‘ਚ ਅਜਿਹੀਆਂ ਦਲੇਰ ਕੁੜੀਆਂ ਨੂੰ ਦਿਓ ਮੌਕੇ; ਦੇਖੋ ਵੀਡੀਓ

ਇਸ ਦਲੇਰ ਕੁੜੀ ਦੀ ਇਹ ਵੀਡੀਓ ਦੇਖੋ ਕਿਵੇਂ ਇਹ ਬੰਦਾ ਇਸਨੂੰ ਪਿਸਤੌਲ ਦਿਖਾ-ਦਿਖਾਕੇ ਡਰਾਉਂਦਾ ਰਿਹਾ ਤੇ ਇਹ ਟੱਸ ਤੋਂ ਮੱਸ ਨਾ ਹੋਈ ਐਵੇਂ ਲੱਗ ਰਿਹਾ ਸੀ ਜਿਵੇਂ ਇਹ ਕੁੜੀ ਪਿਸਤੌਲ ਨੂੰ ਖਿਡੌਣਾ ਪਿਸਤੋਲ ਸਮਝ ਰਹੀ ਹੋਵੇ …ਜਦੋਂ ਇਸ ਜੋੜੇ ਨੇ ਦੇਖਿਆ ਕੀ ਕੁੜੀ ਉਨ੍ਹਾਂ ਦੇ ਡਰਾਉਣ ‘ਤੇ ਵੀ ਨਹੀਂ ਡਰ ਰਹੀ ਤਾਂ ਉਹ ਪਿਸਤੌਲ ਦੀਆਂ ਗੋਲੀਆਂ ਵੀ ਖੋਲ੍ਹਕੇ ਦਿਖਾਉਂਦਾ ਐ। ਪਰ ਕੁੜੀ ਫੇਰ ਵੀ ਨਹੀਂ ਡਰੀ…ਅੰਤ ਆਪਣੀ ਦਾਲ ਗਲਦੀ ਨਾ ਦੇਖ ਇਸ ਜੋੜੇ ਨੇ ਜਵਾਨ ਕੁੜੀ ਨੂੰ ਸ਼ਰੇਆਮ ਸੀਸੀਟੀਵੀ ਮੂਹਰੇ ਹੱਥ ਪਾ ਲਿਆ ਤੇ ਇਸ ਜਨਾਨੀ ਨੇ ਵੀ ਭੌਰਾ ਸ਼ਰਮ ਨਹੀਂ ਕੀਤੀ।

Related posts

ਘਰੋਂ ਕਮਾਈ ਕਰਨ ਗਏ ਬੰਦੇ ਦਾ ਦੁਬਈ ਦੇ ਸ਼ੇਖਾਂ ਨੇ ਦੇਖੋ ਕੀ ਕਰਤਾ ਹਾਲ,ਸ਼ੋਸ਼ਲ ਮੀਡੀਆ ‘ਤੇ ਚੀਖ ਚੀਖ ਕੇ ਮੰਗ ਰਿਹੈ ਮਦਦ

Htv Punjabi

ਮਹਿਲਾ ਵਕੀਲ ਦੇ ਪੱਟੇ ਬਾਲ, ਕੀਤਾ ਕੁਟਾਪਾ !

htvteam

ਮੋਬਾਈਲ ਦੀ ਬੈਟਰੀ ਫਟਣ ਤੋਂ ਪਹਿਲਾਂ ਦੇਂਦੀ ਐ ਆਹ ਸੰਕੇਤ, ਦੇਖੋ ਕੋਟਕਪੂਰੇ ਦੇ ਬਾਜ਼ਾਰ ਚ ਮੋਬਾਈਲ ਕਿਵੇਂ ਬਣਿਆ ਬੰਬ 

Htv Punjabi

Leave a Comment