ਫਿਰੋਜ਼ਪੁਰ : – ਪੁਲਿਸ ਹਿਰਾਸਤ ‘ਚ ਲੰਮੇ ਉੱਚੇ ਨੌਜਵਾਨ ਨਾਲ ਪਿੱਛੇ ਵਿਖਾਈ ਦੇ ਰਹੀਆਂ ਦੀ ਜਵਾਨ ਕੁੜੀਆਂ | ਇਹ ਤਿੰਨੋ ਰਲ ਕੇ ਚੋਰੀ ਚੋਰੀ ਜੋ ਨਾਜਾਇਜ਼ ਕਾਰੇ ਕਰਦੇ ਸਨ ਕਿ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਹੀ ਲਿਆ | ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹਨਾਂ ਦੋਵਾਂ ਕੁੜੀਆਂ ‘ਚੋਂ ਇੱਕ ਇਸ ਨੌਜਵਾਨ ਦੀ ਘਰਵਾਲੀ ਹੈ |
