Htv Punjabi
Punjab Video

ਦੱਸੋਂ ਹੁਣ ਬੀਬੀਆਂ ਕਿੱਧਰ ਜਾਣ ?

ਹੱਥਾਂ ਚ ਪਰਸ ਫੜ ਕੇ, ਬਾਹਾਂ ਦੇ ਵਿੱਚ ਪਰਸਾਂ ਨੂੰ ਲਮਕਾ ਕੇ ਜਾਂ ਫਿਰ ਸਕੂਟਰੀ ਤੇ ਆਪਣੇ ਪਰਸ ਨੂੰ ਟੰਗ ਕੇ ਲੈ ਕੇ ਜਾਣ ਵਾਲੀਆਂ ਮਹਿਲਾਵਾਂ ਤਾਂ ਦੇਖ ਲਓ ਆਹ ਖਬਰ,,, ਕਿਤੇ ਰਾਹ ਜਾਂਦੇ ਆਂ ਤੁਹਾਡੇ ਨਾਲ ਵੀ ਹੋ ਨਾ ਜਾਵੇ ਆਹ ਕਾਂਡ,, ਜੀ ਹਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਇੱਕ ਸੱਸ ਨੂੰ ਸਕੂਟਰੀ ਤੇ ਸਵਾਰ ਹੋ ਕੇ ਬਾਜ਼ਾਰ ਚੱਲੀਆਂ ਸੀ। ਤਾਂ ਰਸਤੇ ਵਿੱਚ ਨੌਜਵਾਨ ਮੁੰਡਿਆਂ ਨੇ ਸਕੂਟਰੀ ਨੂੰ ਧੱਕਾ ਮਾਰ ਦਿੱਤਾ ਅਤੇ ਸਕੂਟਰੀ ਤੇ ਲਮਕਾਇਆ ਮਹਿਲਾਂ ਨੇ ਆਪਣਾ ਪਰਸ ਚੋਰੀ ਕਰਕੇ ਫਰਾਰ ਹੋ ਗਏ। ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਆਓ ਇੱਕ ਨਜ਼ਰ ਮਾਰ ਲੈਦੇ ਆਂ ਸਭ ਤੋਂ ਪਹਿਲਾਂ ਇਹਨਾਂ ਤਸਵੀਰਾਂ ਤੇ,,,,,,

ਖੰਨਾ ਇਲਾਕੇ ਵਿੱਚ ਚੋਰੀ ਅਤੇ ਲੁੱਟ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਦਿਨ-ਦਿਹਾੜੇ ਨੇੜਲੇ ਪਿੰਡ ਸਿਹਾਲਾ ਦੀ ਨੂੰਹ-ਸੱਸ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਧੱਕਾ ਮਾਰਕੇ ਹੇਠਾਂ ਸੁੱਟ ਕੇ ਜ਼ਖਮੀ ਕਰ ਦੇਣ ਤੋਂ ਬਾਅਦ ਉਨ੍ਹਾਂ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ‘ਚ ਬਜ਼ੁਰਗ ਔਰਤ ਨੂੰ ਕਾਫੀ ਸੱਟਾਂ ਵੱਜੀਆਂ ਅਤੇ ਉਸਦੇ ਸਿਰ ਉੱਤੇ ਕਈ ਟਾਂਕੇ ਲੱਗੇ, ਜਦਕਿ ਉਸਦੀ ਨੂੰਹ ਵੀ ਜ਼ਖਮੀ ਹੋਈ। ਜਾਣਕਾਰੀ ਦਿੰਦਿਆਂ ਪੀੜਿਤ ਮਹਿਲਾਵਾਂ ਨੇ ਦੱਸਿਆ ਕੀ ਪਰਸ ਵਿਚ 7, 8 ਹਜ਼ਾਰ ਰੁਪਏ, ਸੋਨੇ ਦੀਆਂ ਦੋ ਅੰਗੂਠੀਆਂ, 3 ਕਰੈਡਿਟ ਕਾਰਡ, ਪਾਸਪੋਰਟ ਅਤੇ ਹੋਰ ਜਰੂਰੀ ਕਾਗਜਾਤ ਸਨ ਲੈ ਕੇ ਫਰਾਰ ਹੋ ਗਏ।

ਇਸ ਮਾਮਲੇ ਚ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਵਾ ਰਹੀ ਦਿੱਤੀ ਹੈ। ਪਰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੇ ਨੇ ਉਸ ਤਰੀਕੇ ਦੇ ਨਾਲ ਲੋਕ ਤਾਂ ਹੁਣ ਬਿਲਕੁਲ ਵੀ ਸੁਰੱਖਿਆ ਤੇ ਨਹੀਂ ਜਾਪਦੇ,, ਸੁਣਨੇ ਰਾਹਾਂ ਤੇ ਤਾਂ ਮੰਨਿਆ ਕਿ ਚੋਰੀ ਹੋਣ ਦੀ ਵਾਰਦਾਤ ਹੋ ਸਕਦੀ ਹੈ ਪਰ ਹੁਣ ਤਾਂ ਭਰੇ ਬਾਜ਼ਾਰਾਂ ਦੇ ਵਿੱਚ ਵੀ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੰਜਾਬ ‘ਚ ਚਮਕੀਲੇ ਨੇ ਲਿਆ ਦੂਜਾ ਜਨਮ ?

htvteam

ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ

htvteam

ਆਹ ਮੁੰਡੇ ਦੀ ਮਾਲਕ ਨੂੰ ਦੇਖਕੇ ਵਿਗੜੀ ਨੀਅਤ

htvteam

Leave a Comment