Htv Punjabi
Punjab Video

ਦੇਖੋ ਕਿਵੇਂ ਟਰੱਕ ਵਾਲਾ ਮੁੰਡਾ ਕਰ ਗਿਆ ਸ਼ਰੇਆਮ ਧੱਕਾ; ਦੇਖੋ ਵੀਡੀਓ

ਆਪਣੀ ਸਹੇਲੀ ਦੀ ਬਿਮਾਰ ਮਾਂ ਦਾ ਪਤਾ ਲੈਣ ਜਾਣਾ ਇਸ 16 ਸਾਲਾਂ ਦੀ ਕੁੜੀ ਨੂੰ ਉਸ ਵੇਲੇ ਬੇਹੱਦ ਮਹਿੰਗਾ ਪੈ ਗਿਆ ਜਦੋਂ ਇਸਦੀ ਐਕਟਿਵ ਦੇ ਪਿੱਛੇ ਬੈਠੀ ਇਸਦੀ ਮਾਂ ਇੱਕ ਟਰੱਕ ਹੇਠਾਂ ਆ ਬੁਰੀ ਤਰਾਂ ਦਰੜੀ ਗਈ | ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕੁੜੀ ਗੰਭੀਰ ਰੂਪ ‘ਚ ਜ਼ਖਮੀ | ਹੈਰਾਨਗੀ ਵਾਲੀ ਗੱਲ ਇਹ ਸੀ ਕਿ ਟਰੱਕ ਚਾਲਕ ਜਿਸਨੂੰ ਮੌਕੇ ‘ਤੇ ਲੋਕਾਂ ਕੇ ਕਾਬੂ ਕਰ ਲਿਆ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਟਰੱਕ ਚਲਾ ਰਿਹਾ ਹੈ ਪਰ ਉਸ ਕੋਲ ਟਰੱਕ ਚਲਾਉਣ ਦਾ ਲਾਇਸੈਂਸ ਨਹੀਂ ਹੈ | ਓਧਰ ਰਾਹਗੀਰਾਂ ਦਾ ਇਹ ਵੀ ਕਹਿਣਾ ਹੈ ਕਿ ਸੜਕਾਂ ਦੀ ਖਸਤਾ ਹਾਲਤ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ |

Related posts

ਕੋਰੋਨਾ ਨੂੰ ਲੈਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰੇਖਾ ਸ਼ਰਮਾ ਨੇ ਕੀਤਾ ਵੱਡਾ ਧਮਾਕਾ, ਕੈਪਟਨ ਦੇ ਨਾਮ ਲਿਖੀ ਚਿੱਠੀ ‘ਚ ਚਾਚੇ ਦੀ ਮੌਤ ‘ਤੇ ਖੋਲ੍ਹੇ ਕਈ ਰਾਜ!

Htv Punjabi

ਲਾਲ ਚੂੜੇ ਵਾਲੀ ਮੁਟਿਆਰ ਵੇਖ ਬਾਬੇ ਦੀ ਜਾਗੀ ਜਵਾਨੀ; ਦੇਖੋ ਵੀਡੀਓ

htvteam

ਕੁੜੀ ਛੇੜਣ ਨੂੰ ਲੈਕੇ ਪੂਰਾ ਪਿੰਡ ਬਣਿਆ ਗੈਂ@ ਗਲੈਂਡ

htvteam