Htv Punjabi
Punjab Video

ਦੇਖੋ ਕਿਵੇਂ ਬੰਦੇ ਨੂੰ 15 ਹਜ਼ਾਰ ‘ਚ ਪਿਆ ਪਿਸ਼ਾਬ ਕਰਨਾ

ਮੋਟਰਸਾਇਕਲ ਤੋਂ ਉੱਤਰਕੇ ਇਹ ਨੌਜਵਾਨ ਐਵੇਂ ਭੱਜਿਆ ਆ ਰਿਹਾ ਜਿਵੇਂ ਪਤਾ ਨਹੀਂ ਕਿੰਨ੍ਹੀਂ ਐਂਮਰਜੈਂਸੀ ‘ਚ ਹੋਵੇ। ਮਾਮਲਾ ਗੁਰਦਾਸਪੁਰ ਦੇ ਕਲਾਨੌਰ ਰੋਡ ਉੱਤੇ ਪੈਂਦੇ ਪਿੰਡ ਸ਼ੇਖੂਪੁਰ ਨਾਲ ਸਬੰਧਤ ਇਸ ਸਤਨਾਮ ਡੇਅਰੀ ਨਾਲ ਸਬੰਧਤ ਐ ਤੇ ਇਹ ਐ ਡੇਅਰੀ ਦਾ ਮਾਲਕ ਕੇਵਲ ਜਿਸ ਨੂੰ ਆਪਣੇ ਵਰਕਰ ਦਾ ਪਿਸ਼ਾਬ ਕਰਨ ਜਾਣਾ 15 ਹਜ਼ਾਰ ਰੁਪਏ ‘ਚ ਪੈ ਗਿਆ। ਉਹ ਕਿਵੇਂ ਇਹ ਵੀ ਦੱਸਦੇ ਹਾਂ ਪਹਿਲਾਂ ਜ਼ਰਾ ਆਹ ਤਸਵੀਰਾਂ ਦੇਖੋ।

ਦੱਸ ਦਈਏ ਕੀ ਕੁਝ ਦਿਨ ਪਹਿਲਾਂ ਭੱਲਾ ਕਰਿਆਨਾ ਸਟੋਰ ਵਾਲਿਆਂ ਦੇ ਵੀ ਇਹੋ ਜਿਹੀ ਘਟਨਾ ਵਾਪਰੀ ਸੀ ਜਦੋਂ ਗੱਲੇ ‘ਚੋਂ ਚੋਰ 2 ਹਜ਼ਾਰ ਰੁਪਏ ਉੱਡਾਕੇ ਲੈ ਗਏ ਸਨ। ਫਿਲਹਾਲ ਥਾਣੇ ਵਾਲਿਆਂ ਨੂੰ ਫੁਟੇਜ ਦਿੱਤੀ ਗਈ ਐ ਤੇ ਕੇਵਲ ਇਨਸਾਫ ਦੀ ਉਮੀਦ ਲਾਈ ਬੈਠਾ ਐ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਹੱਥ ਚ ਆਹ ਚੀਜ਼ ਫੜਕੇ ਮੁੰਡਿਆਂ ਨੇ ਗਲੀ ਚ ਕੀਤੀ ਹੁੱਲੜਬਾਜ਼ੀ, ਡਰੀਆਂ ਜਨਾਨੀਆਂ !

htvteam

ਨਸ਼ੇੜੀ ਮੁੰਡਾ ਕੋਠੀ ਅੰਦਰ ਕੁੱਤੇ ਨਾਲ ਹੀ ਕਰ ਗਿਆ ਗਲਤ ਕੰਮ

htvteam

ਆਹ ਦੇਖੋ ਚੱਲਦੇ ਵਿਧਾਨ ਸਭਾ ਸੈਸ਼ਨ ‘ਚ ਕਿਵੇਂ ਖੜਕੀ…

htvteam

Leave a Comment