Htv Punjabi
Punjab Video

ਦੇਖੋ ਕਿਵੇਂ ਭੂੰਡ ਆਸ਼ਿਕ ਬਿਊਟੀ ਪਾਰਲਰ ‘ਚ ਕੁੜੀ ਨਾਲ ਟੱਪ ਗਿਆ ਹੱਦਾਂ

ਲੁਧਿਆਣਾ ਦੇ ਲਾਗਲੇ ਕਸਬਾ ਜੋਧਾਂ ‘ਚ ਸਥਿਤ ਇਸ ਬਿਊਟੀ ਪਾਰਲਰ ‘ਚ ਭਾਜੜ ਪੈ ਗਈ। ਅਸਲ ‘ਚ ਰਵਿੰਦਰ ਕੌਰ ਨੂੰ ਸੁਖਦੀਪ ਸਿੰਘ ਪਿਆਰ ਕਰਦਾ ਸੀ ਤੇ ਇਸੇ ਕਰਕੇ ਸੁਖਦੀਪ ਸਿੰਘ ਰਵਿੰਦਰ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਰਵਿੰਦਰ ਕੌਰ ਸੁਖਦੀਪ ਸਿੰਘ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਬੱਸ ਇਸੇ ਗੱਲ ਤੋਂ ਨਰਾਜ਼ ਹੋਕੇ ਸੁਖਦੀਪ ਸਿੰਘ ਨੇ ਰਵਿੰਦਰ ਕੌਰ ਦੇ ਬਿਊਟੀ ਪਾਰਲਰ ‘ਚ ਜਾਕੇ ਵਹਿਸ਼ੀ ਕਾਰਾ ਕਰ ਦਿੱਤਾ।

Related posts

ਸਕੀ ਮਾਂ ਬੰਦਿਆਂ ਤੋਂ ਆਪਣੀ ਧੀ ਨਾਲ ਦੇਖੋ ਕੀ ਕਰਵਾਉਂਦੀ ਸੀ

htvteam

ਵਿਧਵਾ ਔਰਤ ਤੇ ਉਹਦੀ 12 ਵੀ ‘ਚ ਪੜ੍ਹਦੀ ਕੁੜੀ ਅੱਧੀ-ਅੱਧੀ ਰਾਤ ਤੱਕ ਮੋਮਬੱਤੀਆਂ ਲਾ ਕਰਦੇ ਕੰਮ

htvteam

ਬੈਰਕ ‘ਚ 4 ਹਵਾਲਾਤੀ ਦੇਖੋ ਅਜਿਹਾ ਕੀ ਕਰ ਰਹੇ ਸਨ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਡੇ ਹੋਸ਼

htvteam

Leave a Comment