Htv Punjabi
Punjab Video

ਦੇਖੋ ਕਿਵੇਂ Amazon ਦੇਵੇਗਾ ਕਰੋੜਾਂ ਰੁਪਏ,ਬਦਲ ਜਾਵੇਗੀ ਕਿਸਮਤ

ਜੇਕਰ ਤੁਸੀ ਸੋਸ਼ਲ ਮੀਡੀਆ ਦੀ ਵਰਤੋ ਕਰਦੇ ਹੋਂ ਤੁਸੀ ਵੀ ਹੁਣ ਰਾਤੋ ਰਾਤ ਸਟਾਰ ਬਣ ਸਕਦੇ ਹੋਂ ਜਿਵੇਂ ਕਿ ਏਕਮਜੋਤ ਬਣਿਆ ਹੈ,,,,,,ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਤਿੰਨ ਸਾਲਾਂ ਏਕਮਜੋਤ ਦੀ ਰਾਤੋ ਰਾਤ ਕਿਸਮਤ ਬਦਲ ਗਈ ਹੈ,,,,,,,,ਦੱਸ ਦੀਏ ਕਿ ਏਕਮ ਦੇ ਮਾਪੇ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਸੀ,,,,,,,ਜਿਸਨੂੰ ਇਕ ਨਾਮਵਾਰ ਐਡ ਏਜੰਸੀ ਵਲੋਂ ਪਸੰਦ ਕੀਤਾ ਗਿਆ ਹੈ ਅਤੇ ਹੁਣ ਏਜੰਸੀ ਵਲੋਂ ਅਤੇ ਏਕਮ ਹੁਣ ਦੇਸ਼ ਦੇ ਮਸ਼ਹੂਰ ਸੋਪਿੰਗ app ਦਾ ਮਾਡਲ ਬਣ ਗਿਆ ਹੈ,,,,,,,,,

ਏਕਮ ਦੇ ਮਾਪਿਆ ਦਾ ਕਹਿਣਾ ਹੈ ਕਿ ਸਾਡਾ ਬੱਚਾ 4 ਲੱਖ ਬੱਚਿਆਂ ਵਿੱਚੋਂ ਚੁਣਿਆ ਗਿਆ ਹੈ ਅਸੀਂ ਕਿਸਮਤ ਵਾਲੇ ਹਾਂ ਕਿ ਸਾਡਾ ਪੁੱਤਰ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਰਿਹਾ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦਾ ਮਾਹੌਲ ਹੋ ਸਕਦਾ ਖੁਰਾਬ ?

htvteam

ਪੈ ਗਿਆ ਪੰਗਾ, ਬੰਦੇ ਦੀ ਮੌਤ ਤੋਂ ਬਾਅਦ, ਖੁਲ੍ਹਿਆ ਵੱਡਾ ਰਾਜ਼, ਸਾਰੇ ਪਾਸੇ ਪੈਸੇ ਪਈਆਂ ਭਾਜੜਾਂ!

Htv Punjabi

ਚਮਕੌਰ ਸਾਹਿਬ ਦੇ ਨੌਜਵਾਨ ਨੂੰ ਕੈਨੇਡਾ ਅਤੇ ਆਸਟਰੇਲੀਆ ਦਾ ਨਕਲੀ ਵੀਜ਼ਾ ਦੇ ਕੇ ਏਜੰਟ ਨੇ ਠੱਗੇ 9.37 ਲੱਖ ਰੁਪਏ

Htv Punjabi

Leave a Comment