ਬੀਤੇ ਦਿਨ ਹੋਈ ਸਾਰੀ ਘਟਨਾ ਦੀ ਆਪਣੇ ਅਧਿਆਪਕ ਸਾਥੀਆਂ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਸਾਂਝੀ ਕਰ ਰਹੀ ਇਹ ਹਿੰਦੀ ਵਾਲੀ ਭੈਣਜੀ | ਇਹ ਓਹੀ ਹਿੰਦੀ ਵਾਲੀ ਭੈਣਜੀ ਨੇ ਜਿਹਨਾਂ ਵੱਲੋਂ ਦੋ ਵਿਦਿਆਰਥੀਆਂ ਨੂੰ ਮੋਬਾਈਲ ਇਸਤੇਮਾਲ ਕਰਨ ਤੋਂ ਰੋਕਣਾ ਬੇਹੱਦ ਮਹਿੰਗਾ ਪਿਆ ਹੈ, ਜਿਸਦੀ ਵਜਾ ਕਾਰਨ ਇਸ ਮੈਡਮ ਨੂੰ ਆਪਣੀ ਜਾਨ ਤੱਕ ਖ਼ਤਰੇ ‘ਚ ਪਾਉਣੀ ਪੈ ਗਈ |
ਮਾਮਲਾ ਜਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਸ਼ਾਹ ਬੁੱਕਰ ਦੇ ਸਰਕਾਰੀ ਸਕੂਲ ਦਾ ਹੈ, ਜਿੱਥੇ ਹਿੰਦੀ ਦੀ ਟੀਚਰ ਮੈਡਮ ਗੁਰਵੰਤ ਕੌਰ ਨਾਲ ਅਜਿਹਾ ਕੀ ਹੋਇਆ ਸੁਣੋ ਉਹਨਾਂ ਦੀ ਹੀ ਜ਼ੁਬਾਨੀ |
previous post
