Htv Punjabi
Punjab Video

ਪਿਓ ਨੇ ਧੀ ਨੂੰ ਘਰ ਤੋਂ ਬਾਹਰ ਲਿਜਾਕੇ ਕੀਤਾ ਆਹ ਕੰਮ

ਸੰਗਰੂਰ ਵਿਖੇ ਇੱਕ ਵਾਰ ਫਿਰ ਰਿਸ਼ਤੇਦਾਰ ਤਾਰ ਤਾਰ ਹੁੰਦੇ ਨਜ਼ਰ ਆਏ ਪਿਤਾ ਵੱਲੋਂ ਆਪਣੀ ਨੌ ਸਾਲਾ ਬੇਟੀ ਦਾ ਕਲਾ ਕੁੱਟ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੀਡੀਆ ਨਾਲ ਗੱਲ ਕਰਦੇ ਹੋਏ ਲੜਕੀ ਦੀ ਮਾਤਾ ਨੇ ਦੱਸਿਆ ਕਿ ਇਹ ਮੇਰੇ ਦੂਸਰੇ ਪਤੀ ਸਨ ਜੋ ਮੇਰੀ ਬੇਟੀ ਨੂੰ ਪਸੰਦ ਨਹੀਂ ਕਰਦੇ ਸੀ ਅਤੇ ਮੇਰੀ ਬੇਟੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੇਟਿੰਗ ਕਰਨ ਦੇ ਲਈ ਜਾਂਦੀ ਸੀ ਕੱਲ ਵੀ ਜਦੋਂ ਸਕਿਟਿੰਗ ਕਰਨ ਲਈ ਗਈ ਤਾਂ ਮੈਂ ਆਪਣੇ ਪਤੀ ਨੂੰ ਬਾਰ-ਬਾਰ ਫੋਨ ਕੀਤੇ ਅਤੇ ਉਸ ਨੂੰ ਘਰ ਨਾ ਪਹੁੰਚਣ ਬਾਰੇ ਪੁੱਛਿਆ ਉਸਨੇ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਥੋੜਾ ਕੰਮ ਕਰ ਰਹੇ ਹਾਂ ਕਰਕੇ ਪਹੁੰਚਾਂਗੇ ਪਰ ਜਦੋਂ ਘਰ ਪਹੁੰਚੇ ਤਾਂ ਮੇਰੇ ਪਤੀ ਦਾ ਮੈਨੂੰ ਫੋਨ ਆਇਆ ਕੀ ਬੇਟੀ ਦੀ ਤਬੀਅਤ ਖਰਾਬ ਹੈ ਜਦੋਂ ਅਸੀਂ ਹੋਸਪਿਟਲ ਪਹੁੰਚੇ ਤਾਂ ਉਹਨਾਂ ਵੱਲੋਂ ਮੇਰੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਿਸ ਤੋਂ ਸਾਫ ਦਿਖ ਰਿਹਾ ਸੀ ਕਿ ਮੇਰੇ ਪਤੀ ਵੱਲੋਂ ਹੀ ਉਸ ਦਾ ਗਲਾ ਘੁੱਟ ਉਸਦਾ ਕਤਲ ਕੀਤਾ ਗਿਆ ਹੈ,,,,

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ,,,,,,,ਦੇਖਿਆ ਜਾਵੇ ਤਾਂ ਅੱਜ ਕੱਲ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਨਿਮਰਤਾ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਅਤੇ ਉਨਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਸੀਂ ਇੰਨ੍ਹਾਂ ਠੰਢਿਆਂ ਨਾਲ ਸਰੀਰ ਤਾਂ ਨੀ ਠੰਢਾ ਕਰ ਲਿਆ

htvteam

ਨਕਲੀ ਕਾਗਜ਼ਾਤ ਤੇ ਕਰ ਰਹੀ ਸੀ ਨੌਕਰੀ ਕਾਂਗਰਸੀ ਨੇਤਾ ਦੀ ਧੀ

Htv Punjabi

ਇੱਕੋ ਪਿੰਡ ‘ਚ ਕੁੜੀ ਮੁੰਡੇ ਦੇ ਵਿਆਹ ਕਰਕੇ ਮਚੀ ਤਰਥੱਲੀ

htvteam

Leave a Comment