Htv Punjabi
Punjab Video

ਬੈਂਸ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੀੜਤ ਔਰਤ ਆਈ ਕੈਮਰੇ ਸਾਹਮਣੇ

ਜ਼ਬਰ ਜਿਨਾਹ ਮਾਮਲੇ ਦੇ ਦੋਸ਼ੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਬੈਂਸ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।  ਸਿਮਰਜੀਤ ਬੈਂਸ ਸਣੇ 7 ਜਣੇ ਜਬਰ ਜਨਾਹ ਦੇ ਕੇਸ ਵਿੱਚ ਮੁਲਜ਼ਮ ਹਨ ਤੇ ਅਦਾਲਤ ਨੇ ਸਾਰਿਆਂ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਦੌਰਾਨ ਜ਼ਬਰ ਜਿਨਾਹ ਪੀੜਤ ਔਰਤ ਨੇ ਕੈਮਰੇ ਸਾਹਮਣੇ ਆ ਕੇ ਕੀ ਕਿਹਾ ਲਓ ਸੁਣੋ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਆਹ ਸ਼ਹਿਰ ਚੋਂ ਬਾਹਰ ਨਿਕਲੀ ਬੰਦੇ ਖਾਣੀ ਡੈਣ, ਦੇਖਦੇ ਹੀ ਦੇਖਦੇ ਕਿੰਨਿਆਂ ਨੂੰ ਖਾ ਗਈ

htvteam

ਪਿਆਰ ‘ਚ ਮੁਸਲਮਾਨਾਂ ਵਾਸਤੇ ਲੰਗਰ ਲੈਕੇ ਪਹੁੰਚੇ ਸੀ ਸਿੱਖ, ਮੁਸਲਮਾਨ ਜਵਾਕਾਂ ਨੇ ਕੀਤਾ ਅਜਿਹਾ ਕੰਮ ਕਿ ਰੋ ਪਿਆ ਸਿੱਖ ਨੌਜਵਾਨ!

Htv Punjabi

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਹੋਵੇ, ਬੰਦਿਆ ਵਾਲਾ ਕੀਤਾ ਕੰਮ

htvteam