ਮਾਮਲਾ ਜਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਫ਼ੈਜ਼ਗੜ੍ਹ ਦਾ, ਜਿੱਥੇ ਕਿਸੇ ਮੁਖ਼ਬਰ ਖ਼ਾਸ ਨੇ ਪੁਲਿਸ ਵਾਲਿਆਂ ਦੇ ਕੰਨ ‘ਚ ਫੂਕ ਜਾ ਮਾਰੀ | ਫੇਰ ਕੀ ਸੀ ਪੁਲਿਸ ਵਾਲਿਆਂ ਨੇ ਪੂਰੀ ਤਿਆਰੀ ਨਾਲ ਜਦ ਪਿੰਡ ਦੇ ਸਤਨਾਮ ਸਿੰਘ ਨਾ ਦੇ ਇਸ ਬੰਦੇ ਦੇ ਘਰ ਰੇਡ ਮਾਰੀ ਤਾਂ ਅੰਦਰਲਾ ਸੀਨ ਦੇਖ ਪੁਲਿਸ ਵਾਲਿਆਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ |
previous post