Htv Punjabi
Punjab Religion Video

ਦੇਖੋ ਰਾਧੇ ਮਾਂ ਕਿਸ ਨੂੰ ਕਹਿੰਦੀ ਤੁਸੀ ਬਹੁਤ ਸੋਹਣੇ ਲੱਗਦੇ ਹੋ ?

ਇਹ ਤਸਵੀਰਾਂ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਹ ਕਿਸੇ ਵਿਆਹ ਜਾਂ ਕਿਸੇ ਜਨਮ ਦਿਨ ਪਾਰਟੀ ਦੀਆਂ ਨੇ,,,ਦੇਖਣ ਵਾਲੇ ਨੂੰ ਮਾਹੌਲ ਵੀ ਵੈਸੇ ਵਿਆਹ ਵਾਲਾ ਲੱਗ ਰਿਹਾ ਪਰ ਐਦਾ ਦਾ ਕੁਝ ਨਹੀਂ ਜਨਾਬ ਅਸਲ ਚ ਇਹ ਤਸਵੀਰਾਂ ਅੰਮ੍ਰਿਤਸਰ ਦੇ ਚੂੜੀਆਂ ਰੋਡ ਦੀਆਂ ਨੇ ਜਿੱਥੇ ਰਾਧੇ ਮਾਂ ਆਪਣੇ ਸ਼ਰਧਾਲੂਆਂ ਨੂੰ ਮਿਲਨ ਪੁੱਜੀ ਹੈ ਜਿੱਥੇ ਰਾਧੇ ਮਾਂ ਦੇ ਆਉਣ ਤੇ ਸ਼ਰਧਾਲੂਆਂ ਵਲੋਂ ਵਿਆਹ ਵਾਲਾ ਮਾਹੌਲ ਸਿਰਜ ਦਿੱਤਾ ਗਿਆ,,,

ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਢੋਲ ਵਜਾ ਕੇ ਅਤੇ ਰਾਧੇ ਮਾਂ ਦੇ ਉਤੇ ਫੁੱਲਾਂ ਦੀ ਵਰਖਾ ਕਰ ਸ਼ਰਧਾਲੂਆਂ ਵਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਐ , ਇਸ ਮੌਕੇ ਰਾਧੇ ਮਾਂ ਨੇ ਭਾਵੁਕ ਹੋ ਕੇ ਗਏ,,,,,ਦੱਸ ਦੀਏ ਕਿ ਰਾਧੇ ਮਾਂ ਦੀ ਪੰਜਾਬ ਚ ਦੂਜੀ ਫੇਰੀ ਐ ਇਸ ਤੋਂ ਪਹਿਲਾਂ ਵੀ 22 ਮਾਰਚ ਨੂੰ ਰਾਧੇ ਮਾਂ ਅੰਮ੍ਰਿਤਸਰ ਆਏ ਸੀ ,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸ਼ਿਵਰਾਤਰੀ ਤੇ ਪਕੌੜੇ ਖਾਂਦੇ ਬੱ/ਚੇ ਨਾਲ ਕੀ ਹੋਇਆ

htvteam

ਜਨਾ–ਨੀਆਂ ਕਰਨ ਲੱਗੀਆਂ ਸੀ ਅਜਿਹਾ ਕੰਮ, ਪਿੱਛੋਂ ਦੇਖੋ ਕੌਣ ਆਇਆ ? ਫਿਰ ਭੱਜੀਆਂ

htvteam

DSP ਦੇ ਪੁੱਤਰ ਨੇ ਮਾਰਿਆ ਬੈਂਕ ‘ਚ ਡਾਕਾ

htvteam

Leave a Comment