Htv Punjabi
Punjab Video

ਦੇਖੋ ਵੀਡੀਓ ‘ਚ ਮੁੰਡੇ ਕੀ ਕਰਦੇ ਨੇ ?

ਇਹ ਤਸਵੀਰਾਂ ਮਾਨਸਾ ਦੇ ਬਜ਼ਾਰ ਦੀਆਂ ਨੇ ਜਿੱਥੇ ਬੀਤੀ ਰਾਤ ਦੋ ਨੌਜਵਾਨਾਂ ਨੇ ਸ਼ਹਿਰ ਚ ਕਹਿਰ ਮਚਾਇਆ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਦੋ ਨੌਜਵਾਨ ਇਸ ਦੁਕਾਨ ਚ ਨਜ਼ਰ ਆ ਰਹੇ ਹਨ ਦੇਖੋ ਕਿਵੇਂ ਨੌਜਵਾਨ ਦੱਬੇ ਪੈਰੀ ਦੁਕਾਨ ਦੇ ਗੱਲੇ ਨੂੰ ਸਾਫ ਕਰ ਲੱਗੇ ਹਨ, ਜਿਸਦੀ ਘਟੀਆ ਹਰਕਤ ਸੀ.ਸੀ.ਟੀ.ਵੀ.ਕੈਮਰੇ ਵਿੱਚ ਕੈਦ ਹੋ ਗਈ ਹੁਣ ਦੇਖੋ ਇਨ੍ਹਾਂ ਚੋਰਾਂ ਦੇ ਕਾਰਮਾਨੇ,,,,,,

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕੀ ਬੀਤੀ ਰਾਤ ਦੁਕਾਨ ਦੇ ਜਿੰਦੇ ਤੋੜਕੇ ਚੋਰ ਲੱਖਾਂ ਰੁਪਏ ਲੁੱਟਕੇ ਫਰਾਰ ਹੋ ਗਏ ਹਨ,,,,,ਇਸ ਮੌਕੇ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਚੋਰਾਂ ਨਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੰਦੀਪ ਥਾਪਰ ‘ਤੋਂ ਬਾਅਦ ਇਕ ਹੋਰ ਹਿੰਦੂ ਆਗੂ ‘ਤੇ ਹਮਲਾ, ਦੇਖੋ ਕਿਵੇਂ ਮੁੰਡਿਆਂ ਨੇ ਕਰਾਈ ਠਾਹ-ਠਾਹ

htvteam

3 ਦਿਨਾਂ ‘ਚ ਕੋਈ ਵੀ ਮਾੜੀ ਆਦਤ ਛੱਡੀ ਜਾ ਸਕਦੀ ਹੈ ?

htvteam

ਜਲਦੀ ਅਮੀਰ ਬਣਨ ਦੇ ਚੱਕਰ ‘ਚ ਦੇਖੋ ਨੌਜਵਾਨ ਕੀ ਕਰ ਬੈਠੇ

htvteam

Leave a Comment