Htv Punjabi
Punjab Video

ਦੇਖੋ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੁੰਡੇ ਕੀ ਕਰਗੇ

ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਭੱਟ ਮਾਜਰਾ ਵਿਖ ਇਕ ਪੈਟਰੋਲ ਪੰਪ ਦੇ ਮੁਲਾਜ਼ਮ 4 ਦਿਨਾਂ ਦਾ ਇੱਕਠਾ ਕੀਤਾ ਕੈਸ਼ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਸਰਹਿੰਦ ਜਾ ਰਹੇ ਸੀ ਪਰ ਇਸਦੇ ਤੋਂ ਪਹਿਲਾਂ ਹੀ ਪੰਪ ਮੁਲਾਜ਼ਮਾਂ ਤੇ ਚਾਰ ਲੁਟੇਰਿਆਂ ਵਲੋਂ ਗੋਲੀਆਂ ਚਲਾਕੇ ਹਮਲਾ ਕੀਤਾ ਗਿਆ,,,,,ਦੱਸਿਆ ਜਾ ਰਿਹਾ ਕਿ ਲੁਟੇਰਿਆ ਵਲੋਂ ਵੱਡੀ ਕੀਤੀ ਗਈ ਰਾਸਤੇ ਜਾਂਦੇ ਪੰਪ ਮੁਲਾਜ਼ਮਾਂ ਦੀ ਗੱਡੀ ਘੈਰ ਲੁਟੇਰਿਆ ਵਲੋਂ ਲੱਖਾਂ ਰੁਪਏ ਲੁਟਿਆ ਗਿਆ,,,,,,ਪੰਪ ਦੇ ਮੁਲਾਜ਼ਮ ਹਰਮੀਤ ਸਿੰਘ ਹੋਰਾਂ ਵਲੋਂ ਚਾਲੀ ਲੱਖ ਰੁਪਏ ਲੁਟੇ ਜਾਣ ਦੀ ਗੱਲ ਕਹੀ ਗਈ ਐ,,,,ਜਿਸਦੀ ਸੂਚਨਾ ਮਿਲਦੇ ਹੀ ਮੌਕੇ ਤੇ ਐਸ.ਐਸ.ਪੀ. ਡਾਕਟਰ ਰਵਜੋਤ ਗ੍ਰੇਵਾਲ ਪਹੁੰਚ ਘਟਨਾ ਦਾ ਜਾਇਜਾ ਲਿਆ,,,ਅਤੇ ਮੀਡੀਆ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਡਾਕਟਰ ਰਵਜੋਤ ਗ੍ਰੇਵਾਲ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ,,,,,ਅਜਿਹੇ ਚ ਦੇਖਣਾ ਹੋਵੇਗਾ ਕੁ ਪੁਲਿਸ ਫਰਾਰ ਹੋਏ ਲੁਟੇਰਿਆਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੁੱਲੜ ਪੀਜ਼ਾ ਕਪਲ ਨੂੰ ਧਮਕੀ ਦੇਣ ਵਾਲੇ ਸਿੰਘ ਫਸੇ ਕਸੂਤੇ

htvteam

ਕੀ ਇਸ ਗੁਰੂ ਘਰ ‘ਚ ਪ੍ਰਧਾਨ ਪਵਾ ਰਿਹਾ ਪੁਆੜੇ ?

htvteam

ਅਜਿਹਾ ਗੁਆਂਢੀ ਰੱਬ ਕਿਸੇ ਨੂੰ ਨਾ ਦੇਵੇ

htvteam

Leave a Comment