Htv Punjabi
Punjab Video

ਦੋ ਭੈਣਾਂ ਦੇ ਨੌਜਵਾਨ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ; ਜਵਾਨ ਭੈਣਾਂ ਦਾ ਰੋ ਰੋ ਬੁਰਾ ਹਾਲ

ਬਰਨਾਲਾ ਜ਼ਿਲੇ ਦੇ ਪਿੰਡ ਚੂੰਘਾਂ ‘ਚ ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾ ਕਬੱਡੀ ਖਿਡਾਰੀ ਦੀ ਮੌਤ, ਘਰ ਦੇ ਨੇੜਿਓਂ ਮਿਲੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਲਾਸ਼, ਮ੍ਰਿਤਕ ਨੌਜਵਾਨ ਦੀ ਲਾਸ਼ ਦੇ ਪਾਸੇ ਟੀਕੇ ਦੇ ਨਿਸ਼ਾਨ, ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕੀਤੀ, ਜਦਕਿ ਮ੍ਰਿਤਕ ਨੌਜਵਾਨ ਦਾ ਚਾਚਾ ਅਤੇ ਪਿੰਡ ਦੀ ਪੰਚਾਇਤ ਦਾ ਮੈਂਬਰ ਇਲਾਕੇ ‘ਚ ਸ਼ਰੇਆਮ ਨਸ਼ਾ ਵੇਚਦਾ ਸੀ ਅਤੇ ਪੁਲਸ ਨਸ਼ੇ ਦੇ ਸੌਦਾਗਰਾਂ ਨੂੰ ਰੋਕਣ ‘ਚ ਨਾਕਾਮ ਰਹੀ।

Related posts

ਕਮਾਲ ਦੀ ਗੱਲਬਾਤ

htvteam

ਡਾਕਟਰਾਂ ਦੀ ਦੱਬ ਕੇ ਹੋਈ ਲੜਾਈ, ਚੱਲੀਆਂ ਬੋਤਲਾਂ ਕਿਸੇ ਦਾ ਪਾੜ ਗਿਆ ਸਿਰ ਕਿਸੇ ਦਾ ਖੁੱਲ੍ਹ ਗਿਆ ਮੂੰਹ ਦਾ ਮਾਸ,

Htv Punjabi

ਦਿਨ ‘ਚ ਸਿਰਫ 2 ਮਿੰਟ ਐਵੇਂ ਬੈਠ ਲਓ ਸਾਰਾ ਦਿਨ ਢਿੱਡ ਰਹੂਗਾ ਫੁੱਲ ਵਾਂਗੂੰ ਖਿੜਿਆ

htvteam