ਇਹ ਸਾਰਾ ਸੀਨ ਹੈ ਬਰਨਾਲਾ ਸ਼ਹਿਰ ਦੇ ਹੰਡਿਆਇਆ ਰੋਡ ਤੇ ਓਮ ਸਿਟੀ ਕਲੋਨੀ ਨੇੜੇ ਸੜਕ ਦਾ, ਜਿੱਥੇ ਲੜਦੇ ਲੜਦੇ ਦੋ ਅਵਾਰਾ ਪਸ਼ੂ ਆ ਰਹੇ ਮੋਟਰ ਸਾਈਕਲ ਸਵਾਰ ‘ਚ ਜਾ ਵਜਦੇ ਨੇ ਜਿਸ ਨਾਲ ਉਹ ਕਰ ਨਾਲ ਬੁਰੀ ਤਰ੍ਹਾਂ ਟਕਰਾ ਸੜਕ ਤੇ ਬੇਹੋਸ਼ ਹੋ ਜਾਂਦਾ ਹੈ | ਜਿਸ ਤੋਂ ਬਾਅਦ ਰਾਹਗੀਰ ਉਸਨੂੰ ਚੁੱਕ ਕੇ ਗੰਭੀਰ ਹਾਲਤ ‘ਚ ਭਰਤੀ ਕਰਵਾ ਦਿੰਦੇ ਨੇ |