ਜਲੰਧਰ ਚ ਧਾਰਮਿਕ ਸਮਾਗਮ ਦੇ ਬੋਰਡ ਨੂੰ ਪਾੜਨ ਨੂੰ ਲੈਕੇ ਹੋਇਆ ਝਗੜਾ
ਇਹ ਘਟਨਾ ਡੋਮੋਰੀਆ ਪੁਲ ਦੇ ਨੇੜੇ ਵਾਪਰੀ
ਨੌਜਵਾਨ ਕਥਿਤ ਤੌਰ ‘ਤੇ ਚਾਕੂ ਨਾਲ ਬੋਰਡ ਪਾੜ ਰਿਹਾ ਸੀ
ਪਰ ਦਰਸ਼ਕਾਂ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕੀਤਾ
ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ ਅਤੇ ਲੋਕਾਂ ਦੀ ਭੀੜ ਜਲਦੀ ਹੀ ਇਕੱਠੀ ਹੋ ਗਈ। ਸੂਚਨਾ ਮਿਲਣ ‘ਤੇ ਡਿਵੀਜ਼ਨ ਨੰਬਰ 3 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
