Htv Punjabi
Punjab Video

ਧੀ ਨਾਲ ਹੋਈ ਬਦਫੈਲੀ, ਪਿਤਾ ਖੜ੍ਹ ਗਿਆ ਮੁੰਡਿਆਂ ਨਾਲ

ਅੰਮ੍ਰਿਤਸਰ ਦੇ ਪਿੰਡ ਨਾਕ ਕਲਾਂ ਦੇ ਵਿੱਚ ਲੜਕੀ ਨਾਲ ਹੋਈ ਬਦਫੈਲੀ ਦੇ ਮਾਮਲੇ ਚ ਉਸ ਵੇਲੇ ਵੱਡਾ ਖੁਲਾਸਾ ਹੋਇਆ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ ਲੜਕੀ ਦੇ ਪਿਤਾ ਨੇ ਖੁਦ ਮੀਡੀਆ ਦੇ ਸਾਹਮਣੇ ਸਾਰਾ ਸੱਚ ਲਿਆ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਹੁਣ ਪਿੰਡ ਵਾਲੇ ਵੀ ਲੜਕਿਆਂ ਦੇ ਨਾਲ ਖੜੇ ਹੋ ਗਏ ਜਿਸ ਲੜਕੀ ਨੇ ਲੜਕਿਆਂ ਤੇ ਬਦਫੈਲੀ ਕਰਨ ਦੇ ਇਲਜ਼ਾਮ ਲਗਾਏ ਤਾਂ ਲੜਕੀ ਦੇ ਪਿਤਾ ਨੇ ਇਸ ਬਾਰੇ ਕੀ ਕਿਹਾ ਆਓ ਸੁਣਦੇ ਹਾਂ,,,,

ਉੱਥੇ ਹੀ ਜਿਹੜੇ ਤਿੰਨ ਨੌਜਵਾਨਾਂ ਤੇ ਇਲਜ਼ਾਮ ਲੱਗੇ ਉਹਨਾਂ ਦੇ ਮਾਪੇ ਮੀਡੀਆ ਦੇ ਸਾਹਮਣੇ ਆਏ ਅਤੇ ਉਨਾਂ ਨੇ ਕਿਹਾ ਕਿ ਇਹ ਤਿੰਨੇ ਨੌਜਵਾਨ ਬਿਲਕੁਲ ਬੇਕਸੂਰ ਨੇ ਇਹਨਾਂ ਨੂੰ ਫਸਾਇਆ ਜਾ ਰਿਹਾ ਅਤੇ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਜੇਕਰ ਇਹਨਾਂ ਤੇ ਪਰਚਾ ਦਰਜ ਹੋ ਜਾਂਦਾ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਨਾਕਾਲਾ ਵਿੱਚ ਆ ਕੇ ਇਨਕੁਆਇਰੀ ਕੀਤੀ ਜਾਵੇ,,,,,,,,

ਉਥੇ ਹੀ ਇਸ ਮਾਮਲੇ ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ,,,,ਖੈਰ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਸ ਸਾਰੀ ਕਹਾਣੀ ਦਾ ਅਸਲ ਸੱਚ ਸਾਹਮਣੇ ਆਵੇਗਾ ਦੇਖਣਾ ਹੋਵੇਗਾ ਲੜਕੀ ਵੱਲੋਂ ਲਗਾਏ ਗਏ ਇਲਜਾਮ ਸੱਚੇ ਜਾਂ ਫਿਰ ਲੜਕਿਆਂ ਦੇ ਵੱਲੋਂ ਅਜਿਹੇ ਹਰਕਤ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤੀ ਆਰਡੀਨੈਂਸ ਦੇ ਹੱਕ ‘ਚ ਭਾਜਪਾ ਵੱਲੋਂ ਟ੍ਰੈਕਟਰ ਰੈਲੀ, ਪੁਲਿਸ ਨੇ ਕੀਤੀ ਜਾਮ!

htvteam

ਸੁੱਖਣਵਾਲਾ ਕ@ਤ@ਲ ਮਾਮਲੇ ਚ ਨਵਾਂ ਮੋੜ! ਔਰਤ ਨਿਕਲੀ ਬਦਕਾਰ

htvteam

ਸੁਣੋ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

Leave a Comment