Htv Punjabi
Punjab Video

ਧੂਰੀ ਦੀ ਟਿਕਟ ਨੂੰ ਲੈ ਭਗਵੰਤ ਮਾਨ ਦਾ ਪੈ ਗਿਆ ਪੇਚਾ; ਸਮਰਥਕ ਹੋ ਰਹੇ ਆਹਮੋ ਸਾਹਮਣੇ

ਇੱਕ ਦੂਜੇ ਦੇ ਮੂੰਹ ‘ਚ ਲੱਡੂ ਪਾ ਪਾ ਖੁਸ਼ੀ ਜ਼ਾਹਿਰ ਕਰ ਰਹੇ ਲੋਕ | ਇਹ ਲੋਕ ਏਨੇ ਖੁਸ਼ ਨੇ ਕਿ ਖੁਸ਼ੀ ਦੇ ਮਾਰੇ ਇਹਨਾਂ ‘ਚੌਂਕ ‘ਚ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ | ਇਹਨਾਂ ਦਾ ਕਹਿਣਾ ਹੈ ਕਿ ਹੁਣ ਇਸ ਇਲਾਕੇ ਵਿਚ ਗੁੰਡਾਗਰਦੀ ਖਤਮ ਹੋ ਕੇ ਇੱਕ ਵੱਡਾ ਬਦਲਾਓ ਆਏਗਾ |
ਇਹ ਦ੍ਰਿਸ਼ ਹੈ ਧੂਰੀ ਦੇ ਕ੍ਰਾਂਤੀ ਚੌਂਕ ਦਾ, ਜਿੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਧੂਰੀ ਤੋਂ ਚੋਣ ਲੜਾਏ ਜਾਣ ਦੀ ਸੂਚਨਾ ਪਾ ਕੇ ਇਲਾਕੇ ਦੇ ਲੋਕ ਅਤੇ ਪਾਰਟੀ ਵਾਲੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ |

Related posts

ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ

htvteam

ਇਸ ਬਿਮਾਰੀ ਤੋਂ ਬਾਅਦ ਸਰੀਰ ਨੂੰ ਲੱਗ ਜਾਂਦੇ ਨੇ 70 ਰੋਗ

htvteam

ਗੋਰਿਆਂ ਦੇ ਵੈਦ ਨੇ ਘਰਵਾਲਾ ਘਰਵਾਲੀ ਪਾਏ ਸਿਧੇ ਰਾਹ; ਦੇਖੋ ਵੀਡੀਓ

htvteam