Htv Punjabi
Punjab siyasat

ਨਵਜੋਤ ਸਿੱਧੂ ਨੇ 2015 ਦੇ ਅਕਾਲੀ ਨਿਵੇਸ਼ ਸੰਮੇਲਨ ਦੀ ਕੀਤੀ ਆਲੋਚਨਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਅਕਾਲੀ ਦਲ ਦੇ 2015 ਦੇ ਨਿਵੇਸ਼ ਸੰਮੇਲਨ ਦੀ ਆਲੋਚਨਾ ਕੀਤੀ।

ਉਨ੍ਹਾਂ ਕਾਂਗਰਸ ਦਾ ਪੰਜਾਬ ਮਾਡਲ ਪੇਸ਼ ਕਰਨ ਦਾ ਵੀ ਐਲਾਨ ਕੀਤਾ ਜਿਸ ਤਹਿਤ ਸੌਖੇ ਢੰਗ ਨਾਲ ਕਾਰੋਬਾਰ ਕਰਨ ਲਈ ਸਿੰਗਲ ਵਿੰਡੋ ਸਿਸਟਮ ਹੋਵੇਗਾ।

ਉਨ੍ਹਾਂ ਇੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ।

Related posts

ਆਹ 80 ਲੋਕਾਂ ਨੇ ਜਵਾਨ ਮੁੰਡਿਆਂ ਦਾ ਕੀਤਾ ਸ਼ਿਕਾਰ

htvteam

ਕਰਨ ਅਵਤਾਰ ਸਿੰਘ ਦੇ ਪੁਰਾਣੇ ਕਿੱਸੇ ਸੁਣਾਕੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ, ਕਿਹਾ ਪਹਿਲਾਂ ਹੀ ਕਾਰਵਾਈ ਹੋਈ ਹੁੰਦੀ ਤਾਂ ਅੱਜ ਇਹ ਨਾ ਹੁੰਦਾ!

Htv Punjabi

ਦੇਖੋ ਪੰਜਾਬ ‘ਚ ਹੁਣ ਕਿੱਥੇ ਤੇ ਕਿਓਂ ਚੱਲੀਆਂ ਤਾੜ ਤਾੜ ਗੋਲ਼ੀਆਂ

htvteam