Htv Punjabi
Punjab Video

ਨਾ-ਬਾ-ਲਕ ਮੁੰਡੇ ਨੂੰ ਦੇਖ ਜਵਾਨ ਕੁ-ੜੀ ਨੇ ਦੇਖੋ ਕੀ ਕੀਤਾ

14 ਸਾਲ ਦੇ ਨਾਬਾਲਕ ਮੁੰਡੇ ਤੇ ਡੁੱਲੀ 22 ਸਾਲਾਂ ਕੁੜੀ,, ਤੇ ਕੁੜੀ ਨੇ ਮੁੰਡੇ ਨਾਲ ਸਬੰਧ ਬਣਾਉਣ ਦੀ ਮਚਾਈ ਕਾਹਲ,, ਤੇ ਜਦੋਂ ਮੁੰਡੇ ਨੇ ਦੇ ਦਿੱਤਾ ਜਵਾਬ ਤਾਂ ਅੱਗੋਂ ਕਰ ਦਿੱਤਾ ਅਜਿਹਾ ਕੰਮ ਕਿ ਪਰਿਵਾਰਾਂ ਦੀ ਵੀ ਪੈਰਾਂ ਹੇਠੋਂ ਖਿਸਕੀ ਜ਼ਮੀਨ,, ਸਕਰੀਨ ਦੇ ਵਿੱਚ ਤੁਸੀਂ ਰੌਲੇ ਰੱਪੇ ਦੀਆਂ ਤਸਵੀਰਾਂ ਦੇਖ ਰਹੇ ਹੋ ਦਰਅਸਲ ਇਹ ਰੌਲਾ ਰੱਪਾ ਇੱਕ ਨਾਬਾਲਕ ਮੁੰਡੇ ਦੇ ਲੈ ਕੇ ਪਿਆ,, ਕਿਉਂਕਿ ਜਦੋਂ ਨਾਬਾਲਕ ਮੁੰਡੇ ਨੇ ਕੁੜੀ ਨਾਲ ਸਬੰਧ ਬਣਾਉਣ ਤੋਂ ਮਨਾ ਕਰ ਦਿੱਤਾ ਤ ਦੇ ਪਰਿਵਾਰ ਨੇ ਮੁੰਡੇ ਪਰਿਵਾਰ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ।,, ਇਹ ਕਹਿਣਾ ਸਾਡਾ ਨਹੀਂ ਸਗੋਂ ਆਪਣੇ ਬੇਟੇ ਦੇ ਨਾਲ ਅੰਮ੍ਰਿਤਸਰ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਕੱਟ ਰਹੀ ਮਹਿਲਾ ਨੇ ਲਗਾਏ ਨੇ,, ਨਜ਼ਰ ਮਾਰਦੇ ਨਾ ਤਸਵੀਰਾਂ ਤੇ,,,,,

ਆਪਣੇ 14 ਸਾਲ ਦੇ ਨਬਾਲਗ ਪੁੱਤਰ ਨਾਲ ਐਸਐਸਪੀ ਦਫਤਰ ਦੇ ਗੇੜੇ ਕੱਢਦੀ ਇਹ ਹੈ ਮਨਦੀਪ ਕੌਰ ਜੋ ਇੱਕ ਅਲੱਗ ਤਰ੍ਹਾਂ ਦੀ ਹੀ ਫਰਿਆਦ ਲੈ ਕੇ ਪੁਲਿਸ ਕੋਲ ਆਈ ਹੈ ਕਿ ਸ਼ਾਇਦ ਉਸਨੂੰ ਇਨਸਾਫ ਮਿਲ ਸਕੇ , ਮਾਮਲਾ ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਹਸਤੀ ਕੇ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ 14 ਸਾਲ ਦੇ ਉਸਦੇ ਨਬਾਲਗ ਲੜਕੇ ਨਾਲ 22 ਸਾਲ ਦੀ ਉਸਦੇ ਹੀ ਗੁਆਂਡ ਵਿੱਚ ਰਹਿਣ ਵਾਲੀ ਲੜਕੀ ਮੁਸਕਾਨ ਵੱਲੋਂ ਜਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਦ ਉਸਦੇ ਬੱਚੇ ਨੇ ਉਸ ਨੂੰ ਮਨਾ ਕਰ ਦਿੱਤਾ ਤਾਂ ਉਲਟਾ ਉਹਨਾਂ ਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ,,,,,,,

ਉੱਥੇ ਹੀ ਪੁਲਿਸ ਵੱਲੋਂ ਆਨ ਫਾਨਨ ਵਿੱਚ ਨਬਾਲਗ ਲੜਕੇ ਦੇ ਪਰਿਵਾਰ ਤੇ ਹੀ ਕੁੱਟਮਾਰ ਦਾ ਮੁਕਦਮਾ ਦਰਜ ਕਰ ਦਿੱਤਾ ਗਿਆ। ਇਸ ਬਾਰੇ ਜਾਂਚ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਕੀ ਇਹ ਮਾਮਲਾ ਤਫਤੀਸ਼ ਤੋਂ ਬਾਅਦ ਦਰਜ ਕੀਤਾ ਗਿਆ ਹੈ ਤਾਂ ਉਹ ਪਹਿਲਾ ਤਾਂ ਮਾਮਲੇ ਦੀ ਜਾਂਚ ਕਰਕੇ ਐਫਆਈਆਰ ਦਰਜ ਕਰਨ ਦੀ ਗੱਲ ਕਹਿੰਦੇ ਰਹੇ ਪਰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਸੁਰਜੀਤ ਸਿੰਘ ਸਿੰਘ ਉਸ ਦਿਨ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਹੀ ਨਹੀ ਸੀ ਫਿਰ ਇਕਦਮ ਜਾਂਚ ਅਧਿਕਾਰੀ ਪਲਟਦੇ ਹੋਏ ਜਾਂਚ ਦੀ ਗੱਲ ਕਰਨ ਲੱਗ ਪਏ ਪੁਲਿਸ ਦੇ ਇਸ ਬਦਲ ਦੇ ਬਿਆਨ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਕਾਰ ਕਿਸ ਦਬਾਅ ਉਠਾ ਕੇ ਚਲੀ ਜਾਂਦਾ ਉਕਤ ਮਾਤਾ ਪਿਤਾ ਦੇ ਖਿਲਾਫ ਹੀ ਮੁਕਦਮਾ ਦਰਜ ਕਰ ਦਿੱਤਾ ਗਿਆ,,,,,,,,,

ਪਰਿਵਾਰ ਨੂੰ ਹੁਣ ਪੁਲਿਸ ਦੇ ਉੱਚੇ ਅਧਿਕਾਰੀਆਂ ਤੋਂ ਉਮੀਦ ਹੈ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਪਾਸੋਂ ਇਨਸਾਫ ਮਿਲ ਸਕੇ ਅੱਤੇ ਨਿਰਪਖ ਜਾਂਚ ਵਿੱਚ ਸੱਚ ਸਾਹਮਣੇ ਆ ਸਕੇ ਇਸ ਉਮੀਦ ਵਿੱਚ ਇਨਸਾਫ਼ ਦੀ ਗੁਹਾਰ ਐਸਐਸਪੀ ਫਿਰੋਜ਼ਪੁਰ ਦੇ ਅੱਗੇ ਲਗਾਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਦਰਕ ਤੇ ਲਸਣ ਨੂੰ ਐਵੇਂ 7 ਦਿਨ ਇਸਤੇਮਾਲ ਕਰਲੋ, 8ਵੇਂ ਦਿਨ ਜੋ ਹੋਏਗਾ ਹੈਰਾਨ ਰਹਿ ਜਾਓਗੇ

htvteam

ਘਰ ਚਾਹੁੰਦੇ ਹੋ ਖੁਸ਼ੀਆਂ ਨਾਲ ਭਰਨਾ ਤਾਂ ਪਤੀ-ਪਤਨੀ ਕਰਨ ਆਹ ਕੰਮ

htvteam

ਕਮਰੇ ਚ ਦੇਖੋ ਪ੍ਰੇਮੀ ਜੋੜੇ ਨਾਲ ਕੀ ਹੋਇਆ

htvteam

Leave a Comment