Punjab Videoਨਿਹੰਗਾਂ ਨੇ ਰਾਹ ਜਾਂਦਾ ਮੁੰਡਾ ਸ਼ਰੇਆਮ ਵੱਢਿਆ; ਵੀਡੀਓ ਵਾਇਰਲ by htvteamSeptember 9, 202203220 Share0 ਅੰਮ੍ਰਿਤਸਰ : – ਇਹ ਤਸਵੀਰ ਹਰਮਨਵੀਰ ਸਿੰਘ ਦੀ ਐ..ਉਹ ਹਰਮਨਵੀਰ ਸਿੰਘ…ਜਿਸ ਨੂੰ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਦੇ ਬਿਲਕੁੱਲ ਨੇੜੇ ਮੌਤ ਦੇ ਘਾਟ ਨਿਹੰਗ ਸਿੰਘਾਂ ਵੱਲੋਂ ਉਤਾਰ ਦਿੱਤਾ ਗਿਆ। ਹਰਮਨਵੀਰ ਸਿੰਘ ਦੀ ਮੌਤ ਤੋਂ ਪਹਿਲਾਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਇਸ ਵੇਲੇ ਖੂਬ ਵਾਇਰਲ ਹੋ ਰਹੀ ਐ।